Punjab State Power Corporation [PSPCL] — for damage of electricity meter

Address:Barnala, Punjab, 148102
Website:www.pspcl.in

ਸ੍ਰੀ ਮਾਨ ਜੀ,
ਬੇਨਤੀ ਹੈ ਮੈਂ ਹਰਬੰਸ ਸਿੰਘ ਪੁੱਤਰ ਗੁਰਬਖਸ ਸਿੰਘ ਬਾਜਾ ਖਾਨਾ ਰੋਡ, ਨੇੜੇ ਮੀਰੀ ਪੀਰੀ ਕਾਲਜ ਭਦੌੜ, ਤਹਿਸੀਲ ਤਪਾ, ਜਿਲ੍ਹਾ ਬਰਨਾਲਾ ਦਾ ਰਹਿਣ ਵਾਲਾ ਹਾਂ ਆਪ ਜੀ ਨੂੰ ਬੇਨਤੀ ਹੈ ਕਿ ਮੇਰਾ ਮੀਟਰ ਸੜ ਗਿਆ ਹੈ ਜੀ ਜਿਸ ਦੇ ਸੜਨ ਦਾ ਕਾਰਨ ਬਿਜਲੀ ਕਰਮਚਾਰੀਆਂ ਦੀ ਅਣਗਹਿਲੀ ਹੈ ਜੀ ਕਿਉਂਕਿ ਸਾਡੇ ਘਰ ਨੂੰ ਜਿਸ ਟਰਾਂਸਫਾਰਮਰ ਤੋਂ ਬਿਜਲੀ ਆਂਉਂਦੀ ਹੈ ਉਸ ਉੱਪਰ ਕੋਈ ਨੁਕਸ ਸੀ ਜਿਸਦੀ ਰਿਪੇਅਰ ਕਰਨ ਆਏ ਕਰਮਚਾਰੀਆਂ ਨੇ ਜਦ ਉਕਤ ਰਿਪੇਅਰ ਕਰਨ ਦੌਰਾਨ ਟਰਾਂਸ਼ਫਾਰਮਰ ਦੀ ਸਵਿੱਚ ਲਗਾਈ ਤਾਂ ਉਸੇ ਵਕਤ ਬਿਜਲੀ ਜਿਆਦਾ ਹੋਣ ਕਾਰਨ ਮੀਟਰ ਸੜ ਗਿਆ ਤੁਰੰਤ ਕਰਮਚਾਰੀਆਂ ਨੂੰ ਸੂਚਿਤ ਕੀਤਾ ਤਾਂ ਉਹਨਾਂ ਕਿਹਾ ਕਿ ਇਸ ਦੀ ਭਰਪਾਈ ਤੁਹਾਨੂੰ ਖੁਦ ਕਰਨੀ ਪਵੇਗੀ ਤਾਂ ਇਹ ਮੀਟਰ ਲੱਗੇਗਾ ਜਦ ਕਿ ਸਾਡੀ ਇਸ ਵਿੱਚ ਕੋਈ ਵੀ ਗਲਤੀ ਨਹੀਂ ਹੈ ਨਾ ਸਾਡਾ ਕੌਈ ਵਾਧੂ ਲੋਡ ਨਾ ਮੀਟਰ ਸਾਡੇ ਘਰ ਅੰਦਰ ਹੈ ਇਹ ਮੀਟਰ ਬਾਹਰ ਸਰਕਾਰੀ ਬਕਸੇ ਵਿੱਚ ਲੱਗਾ ਹੈ ਅਤੇ ਬਿਜਲੀ ਕਰਮਚਾਰੀਆਂ ਦੀ ਗਲਤੀ ਨਾਲ ਸੜਿਆ ਹੈ ਇਸ ਲਈ ਸਾਡੀ ਬੇਨਤੀ ਹੈ ਕਿ ਇਸਦੀ ਭਰਪਾਈ ਮਹਿਕਮਾਂ ਖੁਦ ਕਰੇ ਅਤੇ ਮੇਰਾ ਮੀਟਰ ਚਾਲੂ ਕਰੇ
ਧੰਨਵਾਦ
ਹਰਬੰਸ ਸਿੰਘ ਪੁੱਤਰ ਗੁਰਬਖਸ਼ ਸਿੰਘ
ਫੋਨ ਨੰਬਰ[protected]
Was this information helpful?
No (0)
Yes (0)
Complaint comments 

Comments

My Electricity bill not correct and bill charges not understand

Post your Comment

    I want to submit Complaint Positive Review Neutral Comment
    code
    By clicking Submit you agree to our Terms of Use
    Submit
    Punjab State Power Corporation [PSPCL]
    customer care contact
    Customer satisfaction rating Customer satisfaction rating is a complex algorithm that helps our users determine how good a company is at responding and resolving complaints by granting from 1 to 5 stars for each complaint and then ultimately combining them all for an overall score.
    Read more
    6%
    Complaints
    2102
    Pending
    0
    Resolved
    132
    Punjab State Power Corporation [PSPCL] Phone
    +91 17 5222 5230
    Punjab State Power Corporation [PSPCL] Address
    F-2, Shakti Vihar, PSPCL, Patiala, India
    View all Punjab State Power Corporation [PSPCL] contact information