[Resolved] Punjab State Power Corporation [PSPCL] — misuse of govt free electricity scheme

 
1 Review
Sub Urban Sub Div Tanda, India
 sainirs651 on Jul 9, 2018
ਸ਼ੀ੍ ਮਾਨ ਜੀ
ਮੇਰੇ ਪਿੰਡ ਸ਼ਾਲਾਪੁਰ ਡਾ ਰਾਜਪੁਰ ਗਹੋਤ ਤਹਿ ਦਸੂਹਾ ਜਿਲਾ ਹੁਸਿਆਰਪੁਰ ਵਿਚ ਇਕ ਔਰਤ ਰਜਿੰਦਰ ਕੌਰ ਪਤਨੀ ਦਲਜੀਤ ਸਿੰਘ ਵਲੋ ਆਪਣੇ ਘਰ ਦਾ ਲੋਡ 1ਕਿਲੋਵਾਟ ਲਿਖਵਾ ਕੇ ਮੁਫਤ ਬਿਜਲੀ ਦੀ ਸਹੂਲਤ ਲੈ ਕੇ ਏਅਰਕੰਡੀਸ਼ਨਰ ਚਲਾਇਆ ਜਾ ਰਿਹਾ ਹੈ ਅਤੇ ਸਰਕਾਰ ਨਾਲ ਧੋਖਾ ਕਰ ਕੇ ਬਿਜਲੀ ਦੀ ਚੋਰੀ ਕੀਤੀ ਜਾ ਰਹੀ ਹੈ ਇਸ ਲਈ ਆਪ ਜੀ ਨੂੰ ਬੇਨਤੀ ਹੈ ਕਿ ਇਸ ਪਰਿਵਾਰ ਦੀ ਮੁਫਤ ਬਿਜਲੀ ਦੀ ਸਹੂਲਤ ਬਦ ਕਰ ਦਿਤੀ ਜਾਵੇ ਅਤੇ ਬਣਦਾ ਜੁਰਮਾਨਾ ਵਸੂਲਿਆ ਜਾਵੇ
Complaint marked as Resolved Jul 9, 2018
Complaint comments  Add a CommentShare0Tweet0

Post your Comment

    I want to submit Complaint Positive Review Neutral Comment
    Your Rating (1 star is bad, 5 stars is good)
    code
    Customer satisfaction rating
    2%
    Complaints
    1554
    Pending
    0
    Resolved
    31
    phone
    +91 17 5222 5230
    location
    F-2, Shakti Vihar, PSPCL, Patiala, India
    Punjab State Power Corporation [PSPCL] - misuse of govt free electricity scheme