[Resolved]  Punjab State Power Corporation [PSPCL] — very poor service

Address:Bathinda, Punjab
Website:[email protected]

*ਵਿਸ਼ਾ :- ਬਿਜਲੀ ਬੋਰਡ ਦੇ ਮੁਲਾਜਮਾ ਅਤੇ ਠੇਕੇਦਾਰ ਦੀ ਮਿਲੀ ਭੁਗਤ ਕਾਰਨ ਪਿਛਲੇ ਤਿੰਨ ਮਹਿਨਿਆ ਤੋ ਟਰਾਸਫਾਰਮ ਨਾ ਰੱਖੇ ਜਾਣ ਸਬੰਧੀ ।*

ਉਪਰੋਕਤ ਵਿਸੇ ਦੇ ਸਬੰਧ ਵਿੱਚ ਆਪ ਜੀ ਨੂੰ ਨਿਮਰਤਾ ਸਹਿਤ ਬੇਨਤੀ ਕਰਦੇ ਹਾ ਕਿ ਅਸੀ ਪਿਛਲੇ ਤਿੰਨ ਮਹਿਨਿਆ ਤੋ ਬਿਜਲੀ ਬੋਰਡ ਦੇ ਦਫਤਰਾ ਦੇ ਚੱਕਰ ਕੱਢ ਰਹੇ ਹਾ ਹੁਣ ਤੱਕ ਸਾਡੀ ਮੁਸਕਿਲ ਦਾ ਕੋਈ ਹੱਲ ਨਹੀ ਹੋਇਆ ਅਸੀ ਕਈ ਵਾਰ ਇਸ ਦੇ ਸਬੰਧ ਵਿੱਚ ਐਸ.ਡੀ.ਓ. ਅਤੇ ਐਕਸੀਅਨ ਸਾਹਿਬ ਮਿਲ ਚੁਕੇ ਹਾ ਪਰ ਕੋਈ ਹੱਲ ਨਹੀ ਹੋਇਆ ਇਸ ਤੋ ਬਾਅਦ ਅਸੀ ਚੀਫ ਇੰਜ: ਸਾਹਿਬ ਨੂੰ ਵੀ ਦੋ ਵਾਰ ਮਿਲ ਚੁਕੇ ਹਾ ਓਹਨੇ ਸਾਡੀ ਅਰਜੀ ਤਸਦੀਕ ਕਰਕੇ ਐਕਸੀਅਨ ਸਾਹਿਬ ਨੂੰ ਦੋ ਦਿਨ ਵਿੱਚ ਟਰਾਸਫਾਰਮ ਰੱਖਣ ਲਈ ਕਿਹਾ ਸੀ ਪਰ ਐਕਸੀਅਨ ਸਾਹਿਬ ਅਤੇ ਐਸ.ਡੀ.ਓ. ਸਾਹਿਬ ਨੇ ਓਹਨਾ ਦੀ ਗੱਲ ਤੇ ਕੋਈ ਅਮਲ ਨਹੀ ਕੀਤਾ ਜਦੋ ਵੀ ਅਸੀ ਐਕਸੀਅਨ ਸਾਹਿਬ ਅਤੇ ਐਸ.ਡੀ.ਓ. ਸਾਹਿਬ ਤੋ ਟਰਾਸਫਾਰਮ ਰੱਖਣ ਬਾਰੇ ਪੁੱਛਦੇ ਹਾ ਤਾ ਹਰ ਵਾਰ ਸਾਨੂੰ ਦੋ ਦਿਨ ਦਾ ਬਹਾਨਾ ਬਣਾ ਦਿੰਦੇ ਹਨ ਹੁਣ ਅਸੀ ਆਪ ਜੀ ਨੂੰ ਬੜੀ ਆਸ ਨਾਲ ਬੇਨਤੀ ਕਰਦੇ ਹਾ ਕਿ ਸਾਡੀ ਇਸ ਮੁਸਕਿਲ ਦਾ ਹੱਲ ਜਲਦੀ ਤੋ ਜਲਦੀ ਕੀਤਾ ਜਾਵੇ ਅਸੀ ਆਪ ਜੀ ਦੇ ਬਾਹੁਤ ਧੰਨਵਾਦੀ ਹੋਵਾਗੇ । *( ਟਰਾਸਫਾਰਮ ਰੱਖੇ ਜਾਣ ਵਾਲਾ ਸਥਾਨ --- ਮਹਿਣੇ ਵਾਲਾ ਰਸਤਾ ਪੱਤੀ ਭੁਲੇਰੀਆ ਪਿੰਡ ਗੋਬਿੰਦਪੁਰਾ ਜਿਲਾ ਬਠਿੰਡਾ )

ਨਾਲ ਨੱਥੀ :- 1. ਮਿਤੀ 19/5/2017 ਐਸ.ਡੀ.ਓ. ਸਾਹਿਬ ਨੂੰ ਦਿੱਤੀ ਅਰਜੀ ( ਮੀਟਰ ਖਾਤਾ ਨੰਬਰ )
2. ਇੱਕ 45 ਦਿਨ ਪਹਿਲਾ ਖੜੇ ਕੀਤੇ ਗਏ ਪੋਲ (ਖੰਬੇ) ਦੀ ਫੋਟੋ ।
3. ਮਿਤੀ 4/8/2017 ਨੂੰ ਚੀਫ ਇੰਜ: ਸਾਹਿਬ ਵੱਲੋ ਤਸਦੀਕ ਕੀਤੀ ਅਰਜੀ ।
4. ਮਿਤੀ 11/8/2017 ਚੀਫ ਇੰਜ: ਸਾਹਿਬ ਨੂੰ ਦੁਬਾਰਾ ਦਿੱਤੀ ਅਰਜੀ ।*

ਆਪ ਜੀ ਦੇ ਵਿਸਵਾਸ ਪਾਤਰ ਸਮੂਹ ਵਾਸੀ ਮਹਿਣੇ ਵਾਲਾ ਰਸਤਾ ਪੱਤੀ ਭੁਲੇਰੀਆ ਪਿੰਡ ਗੋਬਿੰਦਪੁਰਾ । ਮੋ: ਨੰਬਰ[protected]
+6 photos
Was this information helpful?
No (0)
Yes (0)
Sep 6, 2017
Complaint marked as Resolved 
not solve my issue. please solve my problem. I requested for you
Aug 24, 2017
Updated by Gurwindersidhu
Complaint not solve
Aug 29, 2017
Updated by Gurwindersidhu
Complaint not solve

Sep 06, 2017
Updated by Gurwindersidhu
please solve my problem
Complaint comments 

Post your Comment

    I want to submit Complaint Positive Review Neutral Comment
    code
    By clicking Submit you agree to our Terms of Use
    Submit
    Punjab State Power Corporation [PSPCL]
    customer care contact
    Customer satisfaction rating Customer satisfaction rating is a complex algorithm that helps our users determine how good a company is at responding and resolving complaints by granting from 1 to 5 stars for each complaint and then ultimately combining them all for an overall score.
    Read more
    6%
    Complaints
    2102
    Pending
    0
    Resolved
    132
    Punjab State Power Corporation [PSPCL] Phone
    +91 17 5222 5230
    Punjab State Power Corporation [PSPCL] Address
    F-2, Shakti Vihar, PSPCL, Patiala, India
    View all Punjab State Power Corporation [PSPCL] contact information