Punjabi University Patiala — . ( 2 ) 4

Address:Bathinda, Punjab, 151001

ਸ਼੍ਰੀਮਾਨ ਜੀ
ਬੇਨਤੀ ਹੈ ਕਿ ਮੈ ਸੰਦੀਪ ਕੋਰ ਸਪੁੱਤਰੀ ਬਖਸ਼ੀਸ ਸਿੰਘ ( ਰ:Z(P[protected] ਆਪਣੀ ਐਮ.ਏ (ਰੋਲ ਨੰਬਰ 25644) (ਰਾਜਨੀਤੀ ਸ਼ਾਸ਼ਤਰ) ਮਿਤੀ 8 ਜਨਵਰੀ 2018 ਨੂੰ ਪੂਰੀ ਕਰ ਲਈ ਹੈ ।
ਮੈ ਪਹਿਲਾ ਹੀ ਆਪਣੇ ਸਾਰੇ ਦਸਤਵੇਜ਼ ਯੂਨੀਵਾਸਟੀ (ਜਨਵਰੀ 2018 ) ਜਮ੍ਹਾਂ ਕਰਵਾ ਚੁਕੀ ਹਾਂ ।
ਅਤੇ ਕਾਫੀ ਸਮਾਂ ਤੋ ਆਪਣੀ ਸਰਟੀਫੇਕਟ ਦੀ ਉਡੀਕ ਕਰ ਰਹੀ ਹਾ ਅਤੇ ਲਗਤਾਰ ਤੁਹਾਡੇ ਯੂਨੀਵਾਸਟੀ ਫੋਨ ਕਰ ਰਹੀ ਹਾ ਪਰ ਤਹਾਡੇ ਵਲੋਂ ਕੋਈ ਵੀ ਪ੍ਰਤੀਕਿਆ ਨਹੀ ਆ ਰਹੀ ਅਤੇ ਨਾ ਹੀ ਕੋਈ ਫੋਨ ਚੁੱਕਦਾ ਹੈ
ਮੈਨੂੰ ਮੇਰੇ 4 ਸਮੈਸਟਰ ਦੇ ਸਰਟੀਫੇਕਟ ਸਬੰਧੀ ਜਾਣਕਾਰੀ ਦਿੰਤੀ ਜਾਵੇ।
ਕਿਰਪਾ ਕਰਕੇ ਮੈਨੰ ਜਲਦੀ ਤੋਂ ਜਲਦੀ ਸਰਟੀਫੇਕਟ ਬਾਰੇ ਜਾਣਕਾਰੀ ਦਿੰਤੀ ਜਾਵੇ
ਸਪੰਰਕ ਕਰਨ ਲਈ
[protected]
ਮੇਲ ਏ. ਡੀ
[protected]@gmail.com
+1 photos
Was this information helpful?
No (0)
Yes (0)
Complaint comments 

Post your Comment

    I want to submit Complaint Positive Review Neutral Comment
    code
    By clicking Submit you agree to our Terms of Use
    Submit

    Contact Information

    Bathinda
    Punjab
    India
    File a Complaint