Sardar Visa House — complaint against running illegal consultancy and cheating with people

Address:SCO 457-458, Level II, near burger king, 35C, Sector 35, Chandigarh, 160035. Office, Chandigarh, Punjab, 160022

1.) sardar visa house (Vast immigration solutions) running illegal consultancy and cheating people by taking their money

2.) sardar visa house (New name vast immigration solutions - fraud visa services, hoard cash in name of visa and waste people's time

ਮੇ ਆਪਣੀ ਹੈ ਕੰਪਲੈਂਟ ਜੋ ਕਿ ਵੀਸਾ ਦੇ ਨਾਲ ਸੰਬੰਧਿਤ ਹੈ ਦਰਜ ਅਦਾਲਤ ਵਿਚ ਪੰਜਾਬੀ ਦਰਜ ਕਰਵਾ ਰਿਹਾ ਹਾਂ ਤਾਂ ਜੋ ਲੋਕ ਨੂੰ ਇਹਨਾਂ ਦੇ ਇਸ ਗ਼ਲਤ ਕਮਾ ਦਾ ਪਤਾ ਲੱਗ ਸਕੇ ਤੇ ਲੋਕ ਏਨਾ ਦੁਵਾਰਾ ਠੱਗੇ ਜਨ ਤੋਂ ਬਚ ਸਕਣ ਅਤੇ ਨਾਲ ਹੀ ਮੇ ਅਦਾਲਤ ਤੋਂ ਇਹ ਮੰਗ ਕਰਦਾ ਹਾਂ ਕਿ ਮੇਨੂ ਇਨਸਾਫ ਦਵਾਈਆਂ ਜਾਵੇ ਅਤੇ ਇਹਨਾਂ ਤੇ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ ।

ਮੇਰਾ ਨਾਮ - ਲਵਦੀਪ ਸਿੰਘ
ਮੇਰਾ ਮੋਬਾਇਲ ਨੋ - [protected]

ਬੇਨਤੀ ਹੈ ਕਿ ਮੈਂ ਆਪਣੀ ਫ਼ਿਈਲ ਜੋ ਕਿ bcpnp (British columbia provincial nominee program) ਫਾਈਲ[protected] ਵਿਚ sardar visa house (Vast immigration solutions sco 457-458, level ii, near burger king, 35c, sector 35, chandigarh, 160035. Office ਸਤਿਥ ਹੈ ਅਤੇ ਅਧਿਕਾਰੀ ਦਾ ਨਾਮ ਕੁਲਵੀਰ ਕੌਰ (Mobile no[protected] ਜੋ ਕਿ ਇਹਨਾਂ ਦੀ ਬਰਾਂਚ ਵਿਚ ਬਤੌਰ visa consultant ਕਮ ਕਰਦੇ ਸਨ ਅਤੇ ਇਹਨਾਂ ਨਾਲ ਗੱਲ ਬਾਤ ਦੌਰਾਨ ਮੈਡਮ ਨੇ ਇਸ ਵੀਜ਼ੇ ਬਾਰੇ ਸਾਰੀ ਜਾਣਕਾਰੀ ਦਿਤੀ ਜੋ ਕਿ ਮੋਬਾਇਲ ਫੋਨ ਵਿਚ ਰਿਕਾਰਡ ਹੈ ਅਤੇ ਗੱਲ ਬਾਤ ਤੋਂ ਇਕ ਹਫਤੇ ਬਾਅਦ ਮੈਂ ਉਹਨਾਂ ਕੋਲ ਓਹਨਾ ਦੇ ਆਫੀਸ ਚੰਡੀਗੜ੍ਹ ਮਿਲਣ ਲਈ ਗਿਆ ਅਤੇ ਓਹਨਾ ਦਵਾਰਾ ਏਹੇ ਸਾਰਾ process ਲਿਖਤ ਰੂਪ ਵਿਚ ਸਮਝਾਇਆ ਗਿਆ ਜੋ ਕਿ ਮੇਰੇ ਕੋਲ ਇਸ time ਮੌਜੂਦ ਹੈ ਅਤੇ ਇਸ ਦੀ ਕਾਪੀ ਮੇ complaint ਦੇ ਨਾਲ ਲਗਾਅ ਰਿਹਾ ਹਾਂ (Copy no -1) ਅਤੇ ਇਹ ਸਾਰਾ process ਸਮਝਣ ਤੋਂ ਬਾਅਦ ਮੈਂ ਹੈ ਸਬ online ਚੈੱਕ ਕੀਤਾ ਅਤੇ bcpnp ਦੀ ਵੈਬਸਾਈਟ ਤੇ ਇਹ ਸਭ ਕੁਜ ਦਰਜ ਸੀ ਜਿਸ ਬਾਰੇ ਮੇਨੂ ਜਾਣਕਾਰੀ ਦਿਤੀ ਗਈ ਸੀ । ਇਸ ਦੇ ਮੱਦੇਨਜ਼ਰ ਮੇ ਆਪਣੀ ਫ਼ਿਈਲ ਨੂੰ ਅਗੇ ਵਧਾਨ ਬਾਰੇ ਵਿਚਾਰਿਆ। ਬਾਅਦ ਵਿਚ ਕੁਲਵੀਰ ਕੌਰ ਮੈਡਮ ਵਲੋਂ file payment ਦੀ ਮੰਗ ਕੀਤੀ ਗਈ ਜੋ ਕਿ 35000 processing file fees ਸੀ ਅਤੇ ਮੈਂ[protected] ਨੂੰ 15000/- ਅਤੇ[protected] ਨੂੰ 20000/- ਜਮਾ ਕਾਰਵਾਈ ਗਈ ਜਿਸ ਦਿਆਂ ਰਸੀਦਾਂ ਦੀ ਕਾਪੀ ਮੇ ਨਾਲ ਲੱਗਾ ਰਿਹਾ ਹਾਂ (Copy no - 2 ਅਤੇ 3) ਫੇਰ ਇਸ ਤੋਂ ਬਾਅਦ ਮੈਡਮ ਨੇ ਕਹੇ ਅਨੁਸਾਰ ਮੇਰੀ file process ਸ਼ੁਰੂ ਕਰ ਦਿਤਾ ਅਤੇ ਮੇਰੀ bcpnp ਦੀ ਵੈਬਸਾਈਟ ਤੇ id ਬਨਾਈ ਜਿਸ ਵਿਚ ਉਹਨਾਂ ਮੇ ਮੇਰਿਆ ਸਾਰਿਆਂ ਜਰੂਰੀ ਜਾਣਕਾਰੀਆਂ ਭਰਿਆ (Personal detial, basic qualification, ielts band score but bc job letter na) ਜਿਸ ਵਿਚ bc job letter ਦੀ ਜਾਣਕਾਰੀ ਮੌਜੂਦ ਨਹੀਂ ਸੀ ਅਤੇ ਬਾਅਦ ਵਿਚ ਮੇਰੇ ਸਾਰੇ ਪਰਸਨਲ ਕਾਗਜ਼ਾਂ ਦੀ ਮੰਗ ਕੀਤੀ ਗਈ ਜਿਹੜੇ ਕਿ ਉਹਨਾਂ ਦੀ gmail id (Kulvir. [protected]@gmail.com) ਮਿਤੀ[protected] ਨੂੰ ਭੇਜ ਦਿੱਤੇ ਗਏ ਸਨ ਜਿਸ ਦੀ ਕਾਪੀ (Copy - 4) ਲੱਗਾ ਰਿਹਾ ਹਾਂ । ਉਸ ਤੁ ਬਾਅਦ ਤਕਰੀਬਨ 1 ਮਹੀਨਾ ਬੀਤਣ ਤੋਂ ਬਾਅਦ ਓਹਨਾ ਨੇ ਮੇਰਾ case ਆਪਣੀ ਇਕ ਹੋਰ consultant ਜਿਸਦਾ ਨਾਮ anoop kaur (Mobile no[protected] /[protected] ਕੋਲ transfer ਕਰ ਦਿਤਾ ਅਤੇ ਫੇਰ ਇਸ ਮੈਡਮ ਨੇ job offer letter ਦੀ payment ਦੀ ਮੰਗ ਕੀਤੀ ਗਈ ਅਤੇ ਕਿਹਾ ਕਿ ਜੇਕਰ job offer letter ਆਵੇਗਾ ਤਾਂ ਤਾਹਿ detail online submit ਹੋਏਗੀ ਫੇਰ ਇਹਨਾਂ ਨੇ[protected] ਨੂੰ job offer letter ਮੰਗਵਾ ਕੇ ਦਿੱਤਾਂ ਅਤੇ ਉਸ ਸਮੇ ਪਤਰ ਤੇ ਮੇਰੇ ਦਸਖ਼ਤ ਲਾਏ ਤੇ contract ਵੀ ਸਗਨ ਕਰਵਾਇਆ ਜਿਸ ਦੀ ਕਾਪੀ ਮੇ ਨਾਲ ਲੱਗਾ ਰਿਹਾ ਹਾਂ (Copy no -5) ਜਿਸ ਤੋਂ ਬਾਅਦ ਮੇ ਮੰਗ ਕੀਤੀ ਕਿ ਮੈਂਨੂੰ ਇਸਦੀ ਇਕ ਕਾਪੀ ਦਿਤੀ ਜਾਵੇ ਪਰ ਉਹਨਾਂ ਨੇ ਕਿਹਾ ਕਿ ਹੇ ਕਾਗਜ confidentional ਹਾਨ ਅਤੇ nomination ਤਕ ਇੰਤਜਾਰ ਕਰੋ ਪਹਿਲਾ government approval ਆਵੇਗੀ ਅਤੇ ਫੇਰ nomination ਤੋਂ ਬਾਅਦ ਤੁਹਾਨੂੰ ਇਹ ਕਾਗਜ ਦਿਤੇ ਜਾਣਗੇ ਅਤੇ ਫੇਰ ਮੈਂ payment rtgs ਦੁਆਰਾ (Rtgs no - pinbr[protected] ਦੁਆਰਾ[protected] ਨੂੰ ਭੇਜੇ ਗਏ ਅਤੇ ਇਹ ਯਕੀਨ ਦਿਵਾਇਆ ਗਿਆ ਕਿ ਹੁਣ ਵੀਜਾ ਜਲਦੀ ਹੀ 2-3 ਮਹੀਨਿਆਂ ਅੰਦਰ ਆ ਜਾਵੇਗਾ ਅਤੇ job offer letter ਦੀ ਸਾਰੀ ਜਾਣਕਾਰੀ bcpnp ਦੀ online site ਤੇ ਚੜਾ ਦਿਤੀ ਜਾਵੇਗੀ ਅਤੇ ਬਾਅਦ ਵਿਚ ਇਹਨਾਂ ਮੇਰਾ case ਇਕ ਵਾਰ ਫਿਰ ਇਕ ਹੋਰ ਮੈਡਮ ਜਿਸਦਾ ਨਾਮ ਮੀਨੂ[protected]ਹੈ ਕੋਲ transfer ਕੀਤਾ । ਪਰ 1 ਮਹੀਨਾ ਬੀਤਣ ਤੋਂ ਬਾਅਦ ਵਾਰ ਵਾਰ ਪੁੱਛਣ ਤੇ ਇੱਕੋ ਹੀ ਜਵਾਬ ਮਿਲਦਾ ਕਿ government approval ਆਣ ਤੋਂ ਬਾਅਦ detail upload ਹੋਵੇਗੀ ਅਤੇ ਫੇਰ ਸਮਾਂ ਬੀਤਦਾ ਗਿਆ ਅਤੇ 2-3 ਮਹੀਨੇ ਲੰਘਣ ਤੋਂ ਬਾਅਦ government approval ਆ ਗਈ ਤੇ ਉਹਨਾਂ ਨੇ ਮੇਨੂ ਆਫੀਸ ਵਿਚ ਚੰਡੀਗੜ੍ਹ ਬਲਾਇਆ ਅਤੇ ਪੱਤਰ ਤੇ ਦਸਖ਼ਤ ਕਰਵਾਏ ਅਤੇ ਮੇਰੇ ਮੰਗ ਕਰਨ ਤੇ ਉਹਨਾਂ ਨੇ ਪਤਰ ਦੀ ਕੋਪੀ ਦੇਣ ਤੋਂ ਇਨਕਾਰ ਕਰ ਦਿਤਾ ਅਤੇ ਕਿਹਾ ਕਿ ਇਹ ਕਾਗਜ਼ਾਤ confidential ਹਨ ਅਤੇ nomination ਆਣ ਤਕ ਤੂਹਾਨੂੰ ਰੁਕਣਾ ਪਵੇਗਾ ਅਤੇ ਮੇ ਬਹੁਤ ਦਿਨ ਓਹਨਾ ਨਾਲ ਗੱਲਬਾਤ ਕਰਨੀ ਚਾਹੀ ਪਰ ਉਹਨਾਂ ਦੇ ਸਾਰੇ ਨੋ ਬੰਦ ਸਨ ਅਤੇ ਜਦ ਮੈਂ internet ਤੋਂ ਕੋਈ ਹੋਰ ਮੋਬਾਇਲ ਨੋ ਲੱਭਣਾ ਚਾਹਿਆ ਤਾਂ ਮੇਨੂ ਓਹਨਾ ਖਿਲਾਫ consumer court ਦੇਇ complaint ਮਿਲਿਆ ਜੋ ਕਿ (May 19, june 19 aug 19 and dec 19) ਨੂੰ ਕੀਤੀਆਂ ਗਇਆ ਸਨ ਅਤੇ ਇਹਨਾਂ ਦੀ ਕਾਪੀ ਮੇ ਨਾਲ ਲੱਗਾ ਰਿਹਾ ਹਾਂ (Copy no - 6) ਅਤੇ ਮੇਨੂ ਹੈ ਵੀ ਪਤਾ ਲੱਗਾ ਕਿ ਇਹਨਾਂ ਦੀ ਇਕ ਹੋਰ ਬਰਾਂਚ ਮੋਹਾਲੀ ਚ ਸਤਿਥ ਹੈ ਜਿਸਦਾ ਪਤਾ (Hiraa consultation and service private limited)
ਜਿਸਦਾ ਪਤਾ sco-509 3rd floor sector -70 mohali sas nagar mohali pb 160055 in) ਵਿਚ ਸਤਿਥ ਹੈ ਅਤੇ ਇਸ ਬਰਾਂਚ ਤੇ ਵੀ consumer court ਦੇ case ਦਰਜ ਹਨ ਜਿਸਦੀ ਕਾਪੀ ਮੇ ਨਾਲ ਲੱਗਣ ਲੱਗਾ ਹੈ (Copy no - 7) ਇਹ ਸਭ ਦੇਖ ਕੇ ਮੈਂ ਬਹੁਤ ਹੈਰਾਨ ਹੋਇਆ ਅਤੇ ਫੇਰ ਆਖਿਰਕਾਰ ਕਾਫੀ ਸਮਾਂ ਇੰਤਜ਼ਾਰ ਅਤੇ ਇਹਨਾਂ ਦੇ ਲਾਰੇ ਸੁਨਣ ਤੋਂ ਬਾਅਦ ਮੇ ਓਹਨਾ ਨਾਲ ਸੰਪਰਕ ਕਰਨ ਚਾਹਿਆ ਤਾਂ ਉਹਨਾਂ ਦੇ ਸਾਰੇ ਨੋ ਬੰਦ ਸਨ ਮੈਂ ਮਿਤੀ[protected] ਨੂੰ ਉਹਨਾਂ ਕੋਲ ਓਹਨਾ ਦੇ ਦਫਤਰ ਗਿਆ ਪਰ ਮੇ ਜਦ ਉਸ ਜਗ੍ਹਾ ਤੇ ਗਯਾ ਜਿਸ ਜਗਾ ਓਹਨਾ ਦਾ ਆਫੀਸ (Sardaar visa house)ਸਤਿਥ ਸੀ ਉਸ ਜਗ੍ਹਾ ਹੁਣ (Vast visa house) ਸਤਿਥ ਹੈ ਓਹਨਾ ਨੇ ਆਪਣੀ ਬਰਾਂਚ ਦਾ ਨਾਮ ਬਦਲ ਲਿਆ ਅਤੇ ਜਦ ਮੈਂ ਉਹਨਾਂ ਦੇ ਆਫੀਸ ਦਾਖਲ ਹੋਇਆ ਤਾਂ ਸਬ ਕੁਜ ਪੁਰਾਣਾ ਸੀ ਸਟਾਫ ਵੀ ਸਾਰਾ ਪੁਰਾਣਾ ਸੀ ਅਤੇ ਜਦ ਮੈਂ ਆਪਣੇ ਨਵੀ consultant ਜਿਸਦਾ ਨਾਮ ਮੀਨੂ ਹੈ ਨੂੰ ਇਸ ਨਾਮ ਬਦਲਣ ਬਾਰੇ ਪੁੱਛਿਆ ਤਾਂ ਉਹਨਾਂ ਨੇ ਹੱਸਦਿਆਂ ਕਿਹਾ ਕਿ ਲੋਕਾਂ ਨੂੰ sardaar ਨਾਮ ਤੇ ਲੋਕ ਇਤਰਾਜ਼ ਕਰਦੇ ਸਨ ਤਾਂ ਨਾਮ ਬਦਲ ਦਿਤਾ ਗਿਆ ਹੈ ਅਤੇ ਮੈਂ ਹੈ ਸਬ ਦੇਖ ਅਤੇ ਸੁਨ ਕ ਹੈਰਾਨ ਹੋਇਆ ਫੇਰ ਮੈਂ ਦੇਰ ਨਾ ਕਰਦੇ ਹੋਏ ਓਹਨਾ ਨੂੰ ਕਿਹਾ ਕਿ ਮੇਰਾ ਕਮ ਕਿਉਂ ਨਹੀਂ ਹੋ ਰਿਹਾ ਅਤੇ 1 ਸਾਲ ਹੋਗਿਆ ਤਾਂ ਉਹਨਾਂ ਨੇ ਦੁਬਾਰਾ ਫਿਰ ਕਿਹਾ ਕਿ ਜਲਦੀ ਹੀ ਹੋ ਜਾਵੇਗਾ ਅਤੇ ਮੈਂ ਉਹਨਾਂ ਨੂੰ ਕਿਹਾ ਕਿ ਮੇਨੂ ਕੋਈ ਸਬੂਤ ਦਿਯੋ ਕਿ ਮੇਰੀ file ਦਾ process ਚਲ ਰਿਹਾ ਪਰ ਉਹਨਾਂ ਕੋਲ ਗੱਲਾਂ ਅਤੇ ਲਾਰਿਆਂ ਤੁ ਇਲਾਵਾ ਕੋਈ ਸਬੂਤ ਨਹੀਂ ਹੈ ਅਤੇ ਫੇਰ ਮੈਂ ਮੰਗ ਕੀਤੀ ਕ ਮੇ ਆਪਣੀ ਫ਼ਿਈਲ ਬੰਦ ਕਰਨਾ ਚਾਹੁੰਦਾ ਹਾਂ ਅਤੇ please ਮੇਨੂ ਆਵਦੇ md ਦਾ ਨੰਬਰ ਦਿਯੋ ਤਾਂ ਜੋ ਮੇ ਆਪਣੇ ਬਾਰੇ ਹੁੰਦੇ ਇਸ ਹਾਲ ਦਾ ਦਸ ਸਕਾ ਪਰ ਉਹਨਾਂ ਨੇ ਜਾਣਕਾਰੀ ਦੇਣ ਤੋਂ ਸਾਫ ਇਨਕਾਰ ਕਰ ਦਿਤਾ ਅਤੇ ਕਿਹਾ ਕਿ ਜੇ ਤੁਸੀਂ ਆਪਣੇ ਫ਼ਿਈਲ ਬੰਦ ਕਰਨਾ ਚਾਹੁੰਦੇ ਹੋ ਤਾਂ ਸਾਨੂੰ ਮੇਲ ਕਰੋ ਕਿ ਮੇ ਆਪਣੀ ਫ਼ਿਈਲ ਬੰਦ ਕਰਨਾ ਚਾਹੁੰਦਾ ਹਾਂ ਅਤੇ ਫੇਰ ਅਸੀਂ ਤੁਹਾਡੀ ਅਪੀਲ ਸਾਡੇ ਵਕੀਲ ਜੋ ਕਿ canada ਵਿਚ ਬੈਠੇ ਹਨ ਉਹਨਾਂ ਕੋਲ ਭੇਜ ਗਏ ਅਤੇ ਫੇਰ ਤੁਹਾਡੀ ਫ਼ਿਈਲ ਬੰਦ ਹੋਏਗੀ ਅਤੇ ਫੇਰ ਮੈਂ ਉਹਨਾਂ ਨੂੰ ਕਿਹਾ ਕਿ ਕਿਉਂਕਿ ਮੇਰਾ ਕਾਮ ਨਹੀਂ ਹੋਇਆ ਹੈ ਤੇ ਮੇਨੂ ਮੇਰੇ ਸਾਰੇ ਪੈਸੇ ਵਾਪਸ ਚਾਹੀਦੇ ਹਨ ਤਾਂ ਉਹਨਾਂ ਦਾ ਕਹਿਣਾ ਹੈ ਕਿ 35000 ਤਾਂ ਵਕੀਲ ਦੀ ਫੀਸ ਸੀ ਓਹੋ ਨਹੀਂ ਮਿਲੇਗੀ ਤੇ 3 ਲੱਖ ਵਿਚੋਂ gst ਕੱਟ ਕੇ ਦਵਾ ਗੇ ਤੇ ਹੈ ਸਬ ਕੁਜ contract
ਵਿਚ ਦਰਜ ਹੈ । ਏਹੈ ਸਬ ਕੁਜ ਪੁਲਿਸ ਦੀ ਮੁਜੂਦਗੀ ਵਿਚ ਹੋਇਆ ਹੈ ਜੋ ਕਿ 100 ਨੰਬਰ ਤੇ ਕਾਲ ਕਰਕੇ ਬਲਾਇ ਗਈ ਸੀ ਅਤੇ ਓਹਨਾ ਦੇ ਸੀਨੀਅਰ ਅਫਸਰ asi krishan kumar ਜੀ ਦੀ ਮੌਜੂਦਗੀ ਵਿੱਚ ਹੋਇਆ ਹੈ। ਸਰ ਮੇ ਇਕ ਮਿਡਲ ਕਲਾਸ ਫੈਮਿਲੀ ਤੁ belong ਕਰਦਾ ਹਾਂ ਅਤੇ ਮੇਰੇ ਪਿਤਾ ਜੀ ਨੇ ਇਹ ਪੈਸੇ ਕਿਸੇ ਕੋਲੋਂ ਉਧਾਰੇ ਮੰਗੇ ਸਨ ਅਤੇ ਕਿਉਂਕਿ contract (Copy no 8) ਵਿਚ ਇਹਨਾਂ ਵਲੋਂ ਲਿਖਿਆ ਹੈ।

1.) ਮੇਨੂ ਕੋਈ ਇਤਰਾਜ਼ ਨਹੀਂ ਹੈ ਕਿ gst ਕਟ ਲਈ ਜਾਵੇ ਪਰ ਮੈਂ ਚਾਹੁੰਦਾ ਹੈ ਕਿ ਪਹਿਲਾ ਤਪਦੀਸ਼ ਕੀਤੀ ਜਾਵੇ ਕਿ ਇਹ ਸੰਸਥਾ goverment approve ਹੈ ਜਾ ਨਹੀਂ ।

2,) ਕਿ ਹੇ ਸੰਸਥਾ goverment ਸਮੇ ਸਮੇ ਤੇ gst ਦਾ ਭੁਗਤਾਨ ਕਰ ਰਹੀ ਹੈ ਆ ਨਹੀਂ ।

3.) ਪਤਾ ਲਗਾਇਆ ਜਾਵੇ ਕਿ ਇਹਨਾਂ ਕੋਲ work visa or work permit ਦਾ ਲਾਇਸੈਂਸ ਹੈ ਯਾ ਨਹੀਂ ।

4.) ਏਨਾ ਦੇ ਆਫੀਸ ਵਿਚੋਂ ਮੇਨੂ ਕੁਜ certificate ਪ੍ਰਾਪਤ ਹੋਏ ਹਨ ਉਨ੍ਹਾਂ ਦੀ ਤਬਤੀਸ਼ ਕੀਤੀ ਜਾਵੇ ਕਿ ਓਹੋ ਅਸਲੀ ਹਨ ਜਾਂ ਨਕਲੀ. ਕਿਉਕਿ ਓਹਨਾ ਕਾਗਜ ਤੇ ਤਰੀਕ[protected] ਦਰਜ ਹੈ (Copy no - 9)ਪਰ ਏਹੰਦਾ ਦਾ ਨਾਮ ਤਾਂ 2-3 ਹਫਤੇ ਪਹਿਲਾ ਬਦਲਿਆ ਗਿਆ ਹੈ । ਸਾਰੇ ਕਾਗਜ ਫ਼ਰਜ਼ੀ ਹਨ। ਇਹਨਾਂ ਦੀ ਕਿਰਪਾ ਕਰਕੇ checking ਕੀਤੀ ਜਾਏ।

5.) ਇਹਨਾਂ ਕੋਲੋ ਮੇਰੇ 1 ਸਾਲ ਦੀ ਫ਼ਿਈਲ ਦੇ ਸਾਰੇ processing update ਲਏ ਜਾਣ ਜਿਵੇ ਕ ਮੇਰੇ job offer letter, goverment apprvoal ਸਾਰੇ ਕਾਗਜ਼ਾਂ ਦੀ ਜਾਂਚ ਕਰਾਇ ਜਾਵੇ ।

6.) ਇਹਨਾਂ ਕੋਲੋ ਇਹਨਾਂ ਦੇ ਸਾਰੇ ਕਾਗਜ ਜਿਵੇ ਕਿ ਇਨ੍ਹਾਂ ਦੇ ਲਾਇਸੈਂਸ ਏਨਾ ਦੇ ਸਰਟੀਫਿਕੇਟ ਏਨਾ ਦੇ valid document ਆਦਿ ਜਾਚ ਕੀਤੇ ਜਾਣ ।

ਮੇ ਆਪ ਜੇ ਅਗੇ ਬੇਨਤੀ ਕਰਦਾ ਹਾਂ ਕਿ ਮੇਨੂ ਇੰਨਸਾਫ ਦਿੱਤਾਂ ਜਾਵੇ ਅਤੇ ਇਹਨਾਂ ਉਤੇ ਸਖਤ ਤੁ ਸਖਤ ਕਾਰਵਾਈ ਕੀਤੀ ਜਾਵੇ ਤਾਂ ਜੋ ਹੈ ਫ਼ਰਜ਼ੀ ਏਜੇਂਟ ਹੋਰ ਲੋਕ ਨੂੰ ਖਰਾਬ ਨਾ ਕਰਨ ਅਤੇ ਲੋਕ ਦਾ ਪੈਸਾ ਅਤੇ time ਖਰਾਬ ਨਾ ਹੋਵੇ।

ਏਨਾ ਸਾਰੇ ਮੇਮਬਰ ਦੀ ਜਾਣਕਾਰੀ ਮੇ ਹੇਠਾਂ ਦੇਣ ਜਾ ਰਿਹਾ ਹਾਂ

Sardar visa house all mobile no detial

1.) kulveer sardaar visa h chd
+[protected]

2.) sardaar visa office no
[protected]

3.) aarti mam sardaar visa
[protected]

4.) anoop mam sardaar visa h chd
[protected].[protected]

5.) priya sardaar visa house
+[protected]

Vast visa soultion (Sardar visa house) running contect no

1.) meenu sardaar v h new no chd
[protected]

2.) meenu sardaar visa house chd
+[protected]

3.) sardaar visa house new no
+[protected]
+13 photos
Was this information helpful?
No (6)
Yes (6)
Complaint comments 

Comments

Dear Vast Team,

Now I am misunderstood terms and Condition of Company. Well known and satisfy with vast immigration solutions services. So what ever remarks I already gave google reviews are I am going to overright remark in the favour of company. am going fo I feel apology For damaging company's reputation.

Thanks and Regards!
slovedeep's [Complaint's author] reply, Nov 27, 2020
Dear sardaar visa house Team,

Now I am misunderstood terms and Condition of Company. Well known and satisfy with vast immigration solutions services. So what ever remarks I already gave google reviews are I am going to overright remark in the favour of company. am going fo I feel apology For damaging company's reputation.

Thanks and Regards!
That upper comment added by me is not acceptable me because they threatened me for do this and also they don't want to give my payment if i do not doing this i want to continue my case please take action on them they are hurting people or play with there emotions ..
Sir vast immigrantion me meri bhi file lagi h mujhse start me 45000 rp liye the or ab mera LMIA aaya hua h to mujhse 450000 rp maange gye hain kya ye immigrantion [censored] h plz sir hlp me [protected]
Nikasingh1616's reply, Mar 3, 2021
hi dear, ask them to give a copy of LMIA which for you paid this big amount. If they denied, then refuse to pay. try to refund your previous amount.

Post your Comment

    I want to submit Complaint Positive Review Neutral Comment
    code
    By clicking Submit you agree to our Terms of Use
    Submit

    Contact Information

    SCO 457-458, Level II, near burger king, 35C, Sector 35, Chandigarh, 160035. Office, Chandigarh
    Punjab
    India
    File a Complaint