Municipal Corporation Of Patiala — Construction of shops in residential houses

Address:patiala

ਮੈਂ ਇਹ ਜਾਣਨਾ ਚਾਹੁੰਦਾ ਹਾਂ ਕਿ ਰਿਹਾਇਸ਼ੀ ਘਰ ਵਿੱਚ ਦੁਕਾਨਾਂ ਦੀ ਉਸਾਰੀ ਤੋਂ ਬਿਨਾ ਹੀ ਘਰ ਦੇ ਖਾਲੀ ਥਾਂ ਤੇ ਪ੍ਰਚੂਨ ਜਾ ਹੋਰ ਦੁਕਾਨ ਦਾ ਕੰਮ ਕੀਤਾ ਜਾ ਸਕਦਾ ਹੈ, ਜੋ ਬਿਨਾ ਕਮਰਸ਼ੀਅਲ ਬਿਜਲੀ ਮੀਟਰ ਅਤੇ ਹੋਰ ਲਾਇਸੈਂਸ ਤੋਂ ਹੋਵੇ
ਜਾਂ ਕਾਨੂੰਨ ਅਨੁਸਾਰ ਨਹੀਂ। ਅਸਲ ਵਿੱਚ ਸਾਡੇ ਘਰ ਦੇ ਬਿਲਕੁਲ ਸਾਹਮਣੇ ਰਤਨ ਨਗਰ ਏਕ੍ਸਟੈਂਸ਼ਨ ਘਰ ਨੰਬਰ 9 ਅਤੇ ਹੋਰ ਕੋਲ ਕਾਫੀ ਦੁਕਾਨਾਂ ਖੁਲ ਗਈਆਂ ਹਨ ਮੈ ਕਈ ਬਾਰ ਕੰਪਲੇਂਟ ਕੀਤੀ ਪਰ ਕੋਈ ਵੀ ਇਸ ਤੇ ਗੋਰ ਨਹੀਂ ਕਰਦਾ ਜਾ ਫਿਰ ਚੈਕਿੰਗ ਅਦਾਕਾਰੀ ਪੈਸੇ ਲੈ ਕੇ ਆਪਣਾ ਚਲੇ ਜਾਂਦੇ ਹਨ, ਕਿਰਪਾ ਕਰ ਕੇ, ਇਹਨਾ ਘਰ ਦੁਕਾਨਾਂ ਨੂੰ ਬੰਦ ਕੀਤਾ ਜਾਵੇ
Was this information helpful?
No (0)
Yes (0)
Complaint comments 

Post your Comment

    I want to submit Complaint Positive Review Neutral Comment
    code
    By clicking Submit you agree to our Terms of Use
    Submit

    Contact Information

    patiala
    India
    File a Complaint