Punjab Roadways — Bus from Jalandhar to lohian khas via kala sanghian and vice versa jot regular from last three months

Address:Jalandhar

ਸਤਿ ਸ਼੍ਰੀ ਆਕਾਲ,
ਮੈ ਜਲੰਧਰ ਦੀ ਰਹਿਣ ਵਾਲੀ ਹਾਂ ਅਤੇ ਲੋਹੀਆਂ ਖਾਸ ਵਿਖੇ ਨੌਕਰੀ ਕਰਦੀ ਹਾਂ ਜਿਸ ਕਾਰਨ ਮੈਨੂੰ ਰੋਜ ਬੱਸ ਰਾਹੀਂ ਸਫ਼ਰ ਕਰ ਕੇ ਜਾਣਾ ਅਤੇ ਆਉਣਾ ਪੈਂਦਾ ਹੈ ਪਰ ਪਿਛਲੇ ਤਿੰਨ ਮਹੀਨਿਆਂ ਤੋਂ ਜਲੰਧਰ ਤੋਂ ਲੋਹੀਆਂ ਜਾਣ ਵਾਲੀ ਰੋਡਵੇਜ਼ ਦੀ ਬੱਸ ਡੇਲੀ ਨਹੀਂ ਆਉਂਦੀ ਜਿਸ ਕਾਰਨ ਸਬ ਸਫ਼ਰ ਕਰਨ ਵਾਲੇ ਮੁਸਾਫ਼ਿਰ ਬਹੁਤ ਪਰੇਸ਼ਾਨ ਹਨ ਕਿਉਕਿ ਇਸ ਰੂਟ ਉਪਰ ਕੇਵਲ ਇਹੋ ਬੱਸ ਚਲਦੀ ਹੈ ਜੋ ਕਿ ਜਲੰਧਰ ਤੋਂ ਲੋਹੀਆਂ ਅਤੇ ਲੋਹੀਆਂ ਤੋਂ ਜਲੰਧਰ ਦਾ ਸਫ਼ਰ ਕਰਦੀ ਹੈ। ਮੈਨੂੰ ਰੋਜ ਬਹੁਤ ਪ੍ਰੇਸ਼ਾਨੀਆਂ ਦਾ ਸਾਮ੍ਹਣਾ ਕਰਨਾ ਪੈ ਰਿਹਾ ਹੈ ਅਤੇ ਕਮ ਤੇ ਆਣ ਜਾਣ ਵਿਚ ਬਹੁਤ ਤੰਗੀ ਆ ਰਹੀ ਹੈ ਜਿਸ ਕਾਰਨ ਮੈ ਰੋਜ ਕਮ ਤੇ ਜਾਣ ਅਤੇ ਘਰ ਵਾਪਿਸ ਆਉਣ ਵੇਲੇ ਲੇਟ ਹੋ ਜਾਂਦੀ ਹਾਂ। ਬੱਸ ਡਰਾਈਵਰ ਅਤੇ ਕੰਡਕਟਰ ਨੂੰ ਪੁੱਛਣ ਤੇ ਓਹ ਵੀ ਕੋਈ ਜਾਣਕਰੀ ਨਹੀਂ ਦਿੰਦੇ ਕਿਰਪਾ ਕਰ ਕੇ ਸਾਡੀ ਇਸ ਬੱਸ ਨੂੰ ਰੈਗੂਲਰ ਕੀਤਾ ਜਾਵੇ ਤਾਂ ਜੋਂ ਅਸੀਂ ਆਪਣੇ ਆਪਣੇ ਕੰਮਾਂ ਤੇ ਸਮੇਂ ਸਿਰ ਪਹੁੰਚ ਸਕੀਏ। ਕਈ ਵਾਰ ਬੱਸ ਦੀ ਡਿਊਟੀ ਹੋਰ ਜਗਾ ਤੇ ਲਗਾ ਦਿੱਤੀ ਜਾਂਦੀ ਹੈ ਪਰ ਇਸ ਰੂਟ ਤੇ ਇੱਕੋ ਬੱਸ ਹੋਣ ਕਾਰਨ ਸਾਨੂੰ ਬਹੁਤ ਪਰੇਸ਼ਾਨੀ ਹੁੰਦੀ ਹੈ ਕਿਰਪਾ ਕਰ ਕੇ ਸਾਡੀ ਅਰਜੀ ਵੱਲ ਗੌਰ ਕੀਤੀ ਜਾਵੇ ਜੀ।
Was this information helpful?
No (0)
Yes (0)
Punjab Roadways customer support has been notified about the posted complaint.
Complaint comments 

Comments

Mai pella v. Tin var complaint kr chuki haan bus do tin aundi hai te fer dvara band kr dinde ne kadi aunde ne kdi chhuti kr jande ne apni mrji nal time fix krde ne kis time vali bus awegi te kis time vali nahi

Post your Comment

    I want to submit Complaint Positive Review Neutral Comment
    code
    By clicking Submit you agree to our Terms of Use
    Submit
    Punjab Roadways
    customer care contact
    Customer satisfaction rating Customer satisfaction rating is a complex algorithm that helps our users determine how good a company is at responding and resolving complaints by granting from 1 to 5 stars for each complaint and then ultimately combining them all for an overall score.
    Read more
    6%
    Complaints
    585
    Pending
    0
    Resolved
    36
    Punjab Roadways Phone
    +91 17 2265 0035
    Punjab Roadways Address
    Jeevean deep bullding, Sector 17, Shopping Plaza, 17C, Sector 17, Chandigarh, Punjab, India - 160017
    View all Punjab Roadways contact information