My self Simranjeet singh [protected] we received old remote (which is not work properly & cracked ) at the time of new connection establishment, cable operator ask that thay will change with new one in some days. But till now remote not changed. we pay our cable rent Rs.375/- every month on time. But cable operator unable to change.
ਕੇਬਲ ਦੇ ਨਵੇਂ ਕੁਨੈਕਸ਼ਨ ਦੇ ਸਮੇਂ ਸਾਨੂੰ ਪੁਰਾਣਾ ਰਿਮੋਟ ਪ੍ਰਾਪਤ ਹੋਇਆ ਅਤੇ ਕੇਬਲ ਅਪਰੇਟਰ ਦਾ ਕਹਿਣਾ ਸੀ ਕਿ ਅਸੀਂ ਤੁਹਾਨੂੰ ਨਵਾਂ ਰਿਮੋਟ ਇੱਕ ਦੋ ਦਿਨਾਂ ਵਿੱਚ ਦੇ ਦੇਵਾਂਗੇ l ਪਰ ਅਜੇ ਤਕ ਸਾਨੂੰ ਨਵਾਂ ਰਿਮੋਟ ਪ੍ਰਾਪਤ ਨਹੀਂ ਹੋਇਆ l ਕੇਬਲ ਆਪ੍ਰੇਟਰ ਹਰੇਕ ਮਹੀਨੇ ਤਿੱਨ ਸੌ ਪਚੱਤਰ ਰੁਪਏ ਸਮੇਂ ਸਿਰ ਲੈ ਜਾਂਦੇ ਹਨ ਅਤੇ ਹੁਣ ਮੁੜ ਨਵੇਂ ਰਿਮੋਟ ਵਾਸਤੇ ਅਲੱਗ ਤੋਂ ਖ਼ਰਚੇ ਦੀ ਗੱਲ ਕਰਦੇ ਹਨ ਜੋ ਕਿ ਬਿਲਕੁਲ ਗਲਤ ਹੈ l ਨਵੇਂ ਕੁਨੈਕਸ਼ਨ ਦੇ ਨਾਲ ਸਾਨੂੰ ਨਵਾਂ ਰਿਮੋਟ ਪ੍ਰਾਪਤ ਹੋਣਾ ਚਾਹੀਦਾ ਸੀ ਜੋ ਕਿ ਅਜੇ ਤਕ ਨਹੀਂ ਹੋਇਆ l ਸਾਨੂੰ ਉਮੀਦ ਹੈ ਕਿ ਜਲਦ ਹੀ ਇਹ ਮਾਮਲਾ ਸੁਲਝਾਇਆ ਜਾਵੇਗਾ . Was this information helpful? |
Post your Comment