Address: | 384,kaleke BARNALA, Near Siria Patti kaleke BARNALA |
ਬੇਨਤੀ ਕੀਤੀ ਗਈ ਹੈ ਕਿ ਸਾਹਬ ਜੀ ਇਹ ਫ਼ੌਜੀ ਬੰਦੇ ਦਾ ਨਾਂ ਤਰਸੇਮ ਸਿੰਘ s/o ਨਿਰੰਜਨ ਸਿੰਘ ਹੈ ਇਸ ਬੰਦੇ ਨੇ ਫੇਸਬੁੱਕ ਤੇ ਆਪਣੇ motorcycle di ad ਪਾਈ ਸੀ ਜਿਸ ਕਰਕੇ ਮੈਨੂੰ ਪਤਾ ਲੱਗਾ ਮਾ ਇਸ ਬੰਦੇ ਨੂੰ msg kita ta es bande ne sir manu keh ਮੈ ਹੁਣੀ ਸੋਨੂੰ ਫੋਟੋਆ send ਕਰਦਾ ਹਾਂ ਇਸ ਤੋਂ ਬਾਅਦ ਇਸ ਨੇ ਮੈਨੂੰ motorcycle ਪਸੰਦ ਆਉਣ ਤੋਂ ਬਾਅਦ ਫਰ ਕਿਹਾ ਕਿ gatepass ਦਾ 2150ਰੁ send kro ma krdite fr ehna ne manu ek parcel di khich ke ਫੋਟੋ ਵੀ send kiti si ਪਰ ਮੇਰੇ ਨਾਲ ਫੋਨ ਤ ਇਹ ਗੱਲ ਕਿ ਮੋਟਰਸਾਈਕਲ ਸੋਨੂੰ ਮਿਲਣ ਤੋਂ ਮੈਨੂੰ ਪੈਸੇ ਸੈਂਡ ਕਰ ਦੇਣਾ ok g
ਦੂਜੇ ਦਿਨ ਫਰ ਪਹਿਲਾ ਤ kende k 6250ਰੁ ਹੋਰ ਸੈਂਡ ਕਰੋ ਨਹੀਂ delivery hundi assi fr vi krte g bharosa krke sir ehna ne mere manu fr ਫੋਨ ਲਾਇਆ kende fr hor 5000 ਰੂ ਕਰੋ ਮੈਨੂੰ ਬੱਸ ਫਰ ਭਰੋਸਾ ਟੁੱਟ ਗਿਆ gg
Senior ਸਾਹਿਬ ਮੇਰੀ ਬੱਸ ਇਹੀ ਬੇਨਤੀ ਕੇ tuc meri help kro gg Was this information helpful? |
Post your Comment