Municipal Corporation Mohali — i am complaining about unauthorised construction

ਬੇਨਤੀ ਹੈ ਕਿ ਮੈ ਮਕਾਨ ਨ: HE 103 ਫੇਸ IX ਮੋਹਾਲੀ ਦੀ ਮਾਲਕ ਹਾਂ। ਮੇਰੇ ਮਕਾਨ ਦੇ ਉਪਰ ਮਕਾਨ ਨ: 103A ਹੈ । ਉਸ ਦੇ ਮਾਲਕ ਨੇ ਬਹੁਤ ਸਾਰੀ ਵਾਧੂ construction ਕੀਤੀ ਹੈ ਜਿਸ ਕਾਰਣ ਮੇਰੇ ਮਕਾਨ ਵਿਚ leakage ਅਤੇ ਤਰੇੜਾਂ ਆ ਗਈਆ ਹਨ ਜਿ ਸ ਕਾਰਨ ਜਾਨ ਮਾਲ ਨੂੰ ਖਤਰਾ ਬਣਿਆ ਹੋਇਆ ਹੈ। ਉਸ ਨੂੰ ਕਿਹਾ ਗਿਆ ਪਰ ਉਸ ਨੇ ਕੋਈ ਕਾਰਵਾਹੀ ਨਹੀ ਕੀਤੀ । ਬੇਨਤੀ ਲੈ ਕਿ ਮੌਕਾ ਮੁਆਇਨਾ ਕੀਤਾ ਜਾਵੇ ਤੇ ਯੋਗ ਕਾਰ ਵਾਹੀ ਕੀਤੀ ਜਾਵੇ। ਭੁਪਿੰਦਰ ਕੌਰ [protected]
Was this information helpful?
No (0)
Yes (0)
Complaint comments 

Post your Comment

    I want to submit Complaint Positive Review Neutral Comment
    code
    By clicking Submit you agree to our Terms of Use
    Submit

    Contact Information

    India
    File a Complaint