Address: | 71/H, ਪਰਤਾਪ ਨਗਰ ,ਪਟਿਆਲਾ |
ਅੱਜ ਸਵੇਰੇ ਸਾਡੇ ਵਾਰਡ ਨੰਬਰ, 50 ਦੇ ਐੱਮ ਸੀ, ਪਰਤਾਪ ਨਗਰ, ਪਟਿਆਲਾ ਵਿਖੇ ਕਣਕ ਵੰਡਣ ਲਈ ਆਏ ਸੀ ਤੇ ਮੈ ਵੀ ਉੱਥੇ ਗਿਆ ਮੈਨੂੰ ਲੱਗੀਆ ਕਿ ਮਹਾਂਮਾਰੀ ਕਰਕੇ ਕੈਪਟਨ ਸਰਕਾਰ ਸਾਡੀ ਮਦਦ ਕਰ ਰਹੀ ਹੈ ਜਦੋਂ ਮੈ ਵੀ ਲਾਈਨ ਵਿੱਚ ਲੱਗੀਆ ਤੇ ਓਹਨਾ ਦੇ ਇਕ ਕਾਮੇ ਨੇ ਮੇਰੇ ਤੇ ਹੱਥ ਚੁੱਕ ਕੇ ਕਿਹਾ ਚਲਾ ਜਾ ਨਹੀ ਤਾਂ ਮਾਰ ਖਾਏਗਾ ਤੇ ਉਸਨੇ ਪੁਲਸ ਬੁਲਾਣ ਦੀ ਧਮਕੀ ਦਿੱਤੀ ਇਹ ਸਬ ਕੁਝ ਸਾਡੇ ਵਾਰਡ 50 ਦੇ ਐੱਮ ਸੀ ਦੇ ਸਾਹਮਣੇ ਹੋਇਆ ਤੇ ਓਹਨਾ ਨੇ ਇਸ ਤੇ ਕੁਝ ਨਹੀਂ ਕਿਹਾ, , ਤੇ ਕਣਕ ਵੀ ਓਹਨਾ ਗਿਣੇ ਚੁਣੇ ਲੋਕਾਂ ਨੂੰ ਦਿੱਤੀ ਕਾ ਰਹੀ ਦੀ ਜਿਹੜੇ ਇਹਨਾਂ ਨੂੰ ਵੋਟ ਪਾਂਦੇ ਹਨ, ਇਸ ਮਹਾਂਮਾਰੀ ਦੇ ਮੌਕੇ ਵੀ ਘਟੀਆ ਤੇ ਸ਼ਰਮਨਾਕ ਰਾਜਨੀਤੀ ਖੇਲ ਰਹੇ ਨੇ ਇਹ ਲੋਕ, ਇਹ ਕਣਕ ਸਬ ਲਈ ਹੈ ਬੇਸ਼ਕ ਕੋਈ ਰਿਟਾਇਰ ਹੋਇਆ ਬੰਦਾ ਹੈ, ਜਾ ਸਰਕਾਰੀ ਹੈ ਜਾ ਪ੍ਰਾਈਵੇਟ ਜੌਬ ਕਰਦਾ ਹੋਵੇ ਇਸ ਮਹਾਂਮਾਰੀ ਦੇ ਮੌਕੇ ਤੇ ਕੈਪਟਨ ਸਰਕਾਰ ਲਈ ਬੇਹੱਦ ਸ਼ਰਮਨਾਕ ਗੱਲ ਹੈ ਕਿ ਇਹੋ ਜਿਹੇ ਲੋਕਾਂ ਨੂੰ ਅੱਗੇ ਕਰਕੇ ਦੇਸ਼ ਦੀ ਅਰਥਵਿਵਸਥਾ ਖਰਾਬ ਕਰ ਰਹੇ ਨੇ, ਅੱਜ ਇਹ ਬਹੁਤ ਹੀ ਸ਼ਰਮਨਾਕ ਗੱਲ ਹੋਈ ਹੈ ਮੈ ਚਾਹੁੰਦਾ ਹੈ ਵਾਰਡ ਨੰਬਰ, 50, ਪਰਤਾਪ ਨਗਰ ਦੇ ਐੱਮ, ਸੀ, ਨਰੇਸ਼ ਕੁਮਾਰ ਦੁੱਗਲ ਉਤੇ ਤੇ ਉਸਦੇ ਨਾਲ ਸਾਥੀ ਕਾਮੇ ਉਤੇ ਸ਼ਖਤ ਤੋਂ ਸ਼ਕਾਤ ਕਾਰਵਾਹੀ ਕੀਤੀ ਜਾਵੇ । Was this information helpful? |
Post your Comment