ਸ਼੍ਰੀ ਮਾਨ ਜੀ
ਬੇਨਤੀ ਹੈ ਕਿ ਸਾਡੇ 4 ਬੱਚੇ ਸ਼ਾਲੀਮਾਰ ਮਾਡਲ ਸੀਨੀਅਰ ਸੈਕੰਡਰੀ ਸਕੂਲ, ਗੁਰੂ ਅੰਗਦ ਕਾਲੋਨੀ ਨਜ਼ਦੀਕ ਮਗਰ ਦੀ ਚੱਕੀ ਲੁਧਿਆਣਾ ਵਿੱਚ ਪੜਾਈ ਕਰਦੇ ਹਨ।ਸਾਡੇ ਕੋਲ ਹਰ ਸਾਲ ਦੀ ਤਰ੍ਹਾਂ ਇਸ ਸਾਲ[protected] ਲਈ ਫਿਰ ਤੋਂ ਰੀਂ ਏਡਮਿਸ਼ਨ ਅਤੇ ਕਿਤਾਬਾਂ ਦੇ ਨਾਮ ਤੇ ਪੈਸੇ ਮੰਗੇ ਜਾ ਰਹੇ ਹਨ। Lkg ਕਲਾਸ ਲਈ 7000 ਦੀ ਮੰਗ ਕੀਤੀ ਜਾ ਰਹੀ ਹੈ ਕਿਤਾਬਾਂ ਵੀ ਸਕੂਲ ਵਲੋਂ ਦਿੱਤਾ ਜਾ ਰਹੀਆ ਹਨ ਹਰ ਸਾਲ ਕਿਤਾਬਾਂ ਬਦਲ ਦਿੱਤਾ ਜਾਂਦੀਆ ਹਨ।ਸਾਡੀ ਬਹੁਤ ਜ਼ਯਾਦਾ ਲੁੱਟ ਹੋ ਰਹੀ ਹੈ ਜਦ ਅਸੀ ਸਕੂਲ ਸਟਾਫ਼ ਨਾਲ ਕੋਈ ਗੱਲ ਕਰਦੇ ਆ ਤਾਂ ਸਾਨੂੰ ਧਮਕੀ ਮਿਲਦੀ ਆ
ਕਿਰਪਾ ਕਰ ਕੇ ਇਹੋ ਜਿਹੇ ਸਕੂਲਾਂ ਉਪਰ ਸਖਤ ਕਾਰਵਾਈ ਕੀਤੀ ਜਾਵੇ
ਹਰਵਿੰਦਰ ਸਿੰਘ
[protected]
ਹਰਿ ਗਰਗ
[protected] Was this information helpful? |
Post your Comment