[Resolved]  Settling Abroad Services / Tycoonz Education Consultants — Fraud agent in Mohali

Address:Mohali, Punjab

People, please be aware from immigration agents, at mohali with the name of "settling abroad services" earlier they had bad image with the name of tycoonz education consultants. Now they are cheating with people with the name of settling abroad services.

They are arranging fake offer letter and getting money from student. & they never give money back to student, they held up lot of people with get money in lacs from them .

So, please aware from gaurav talwar with his fraud team.
Was this information helpful?
No (0)
Yes (8)
Complaint marked as Resolved 
Settling Abroad Services customer care service did everything in their power to resolve this complaint. All attempts to contact the client have failed. Therefore, this complaint has been annulled and must not be considered where company image and it's services are concerned.
Oct 25, 2014
GAURAV TALWA's response
BROTHER TELL ME. WHO ARE YOU? SEND YOUR CONTACT No. AND GIVE ME THE PROOF. BROTHER KISI DE KEHAN NAL KOI FRAUD NI HUNDA. HA AGAR TERE KOL KOI PROOF HAIN TA DAS. AND KISI FAKE ID TO COMMENT PAKE TUSI SABIT KI KAR RAHE O. ND JE TUHANU ASI JOB TO NIKAL DITA A TA EH KAROGE. YAAR SANU CHADO TUSI J KISI HOR OFFICE CH V FRAUD KAROGE TA OH TUHANU OFFICE DE WICHO NIKALEGA HE. FRAUD TUSI APP KARDE O TE KEHNDE SANU O. ND JE TUSI RIGHT HO TA CALL KARO ND PROOF DAVO GAURAV TALWAR [protected]
Complaint comments 

Comments

maa ka lauda hain yeh sab..or aman randi ka baccha hai..maa chodo in sab ki..randi kaa beez aman
dono chor hai inki maa ki gaand maari amman randi ka beej hai
ਸਾਰੇ ਪੰਜਾਬੀਆਂ ਨੂੰ ਬੇਨਤੀ ਕੀਤੀ ਜਾਂਦੀ ਹੈ
ਕਿਸੇ ਜੇ ਕੋਈ ਏਜੇਂਟ ਤੁਹਾਡੀ ਭੈਣ,
ਘਰਵਾਲੀ ਜਾਂ ਧੀ ਨੂੰ ਕੁਵੈਤ ਲਈਜਾਂ ਕਿਸੇ ਹੋਰ
ਅਰਬ ਦੇਸ਼ ਲਈ house keepingਜਾਂ beauty
parlour ਜਾਂ ਹੋਰ ਕਿਸੇ ਕਿਸਮ ਦਾ visa
ਲਵਾ ਕੇ ਵਧੀਆ ਪੈਸੇ ਕਮਾਉਣ ਦੀ ਗੱਲ ਕਰਦਾ ਹੈ ਤਾਂ ਉਸ ਦੀਆਂ ਗੱਲਾਂ ਵਿੱਚ
ਨਾ ਅਾਓ !ਉਹਨਾਂ ਕੁੜੀਆਂ ਨੂੰ ਏਥੇ ਦੋ ਤਿੰਨ ਸੌ
ਦਿਨਾਰ ਚ'ਵੇਚ ਦਿਤਾ ਜਾਂਦਾ ਹੈ ਇਸ ਗੱਲ
ਦੀ ਗਵਾਹ ਇੱਕ ਅਾਪਣੀ ਪੰਜਾਬਣ ਭੈਣ ਸਾਡੇ
ਕੋਲ ਪਹੁੰਚੀ ਹੈ ਜਿਨੂੰ ਕੱਲ ਰਾਤ "ਪੰਜਾਬ
ਵੈਲਫੇਅਰ ਸੁਸਾਇਟੀ ਕੁਵੈਤ " ਨੇ ਮੌਤ ਦੇ ਮੂੰਹ ਚੋਂ ਬਚਾ ਕੇ ਭਾਰਤੀ ਅੰਬੈਸੀ ਕੋਲ ਸੁਰੱਖਿਅਤ ਥਾਂ ਤੇ
ਪਹੁੰਚਾਇਆ ਹੈ ਤੇ ਅਜੇ ਦੋ ਹੋਰ ਕੁੜੀਆਂ ਹਨ
ਜਿਨਾਂ ਦਾ ਸਾਨੂੰ ਪਤਾ ਲੱਗਾ ਹੈ ਉਹ ਵੀ ਨਰਕ
ਦੀ ਜਿੰਦਗੀ ਬਤੀਤ ਕਰ ਰਹੀਆਂ ਹਨ! ਤੇ ਸਾਨੂੰ
ਜਾਣਕਾਰੀ ਮਿਲੀ ਹੈ ਕਿ ਥੋੜੇ ਦਿੰਨਾਂ ਤੱਕ
15ਹੋਰ ਕੁੜੀਆਂ ਪੰਜਾਬ ਤੋਂ ਏਥੇ ਕੁਵੈਤ ਅਾ ਰਹੀਆਂ ਹਨ ਉਹਨਾਂ ਦੇ ਵੀਜੇ ਲੱਗ ਚੁੱਕੇ ਹਨ !
ਕਿਰਪਾ ਕਰਕੇ ਜੇਕੋ ਈ ਜਾਣਦਾ ਹੋਵੇ
ਤਾਂ ਉਹਨਾਂ ਦੇ ਪਿਰਵਾਰਾਂ ਨੂੰ ਜਰੂਰ
ਜਾਣਕਾਰੀ ਦਿਓ ਤਾਂ ਜੋ ਕਿਸੇ ਨੂੰ ਨਰਕ ਵਿੱਚ
ਪੈਣ ਤੋਂ ਰੌਕਿਆ ਜਾ ਸਕੇ, ਅਤੇ ਕੁੱਝ ਕੁੜੀਆ ਨੂੰ ਲਹੌਰ
ਮੰਡੀ ਵਿਚ ਵੇਚਿਆ ਜਾ ਰਿਹਾ ਹੈ, ਜੇ ਕਿਸੇ ਨੂੰ ਪਤਾ ਹੋਵੇਤਾਂ ਸਾਡੇ ਨਾਲ ਗੱਲ ਵੀ ਕਰਾ ਸਕਦੇ
ਹੋ ਸਾਡਾ ਨੰਬਰ ਹੈ ਕੁਵੈਤ 965ੈ
[protected]ਜੱਜ ਸਿੰਘ ) [protected]( ਬਲਵੀਰ ਕਲੇਰ) [protected]( ਡਾ: ਸੁਰਜੀਤ ਸਿੰਘ) ਨੋਟ :- ਅਾਉਣ
ਵਾਲੀਆਂ ਕੁੜੀਆਂ ਜਲੰਧਰ, ਅੰਮ੍ਰਿਤਸਰ ਤੇ ਅਾਸ
ਪਾਸ ਦੇ ਇਲਾਕਿਆਂ ਨਾਲ ਸੰਬੰਧਤ ਹਨ ਜਰੂਰ
ਤਫਤੀਸ਼ ਕਰੋ plz vadh to vadh share kro plz plz ha
r ek punjabi apniya bhehana nu ohna kudiya di tha te
rakh ke dekho te plz share kro plz ...

Comment marked as Resolved

Issue resolved.
saada ta sab barbaad krta ehna looka ne...
meri maa ta roj galla kddi hai ehna kanjra nu..
saalea ne meri jindgi khrab krti... naale saare paise khrab krwa te... mere sab toh vadde dushmn ne eehe.. deafauter bande ne eh sab.. mera pariwar ta roj ehna di barbaadi di dua krda.

Comment marked as Resolved

Issue resolved.
tusi sb looka da bahut bahut dhanwad jo mere te bhrosa krde paye o.. kaffi jyada call aa rhia ne thuhadia sb diya...
koi mainu keh reha 22 tu bacha leya koi kehda 22 asi fass gye.. te koi keh reha asi ehna toh kam krwan di soch rhe c... tu v jo kr reha bahut vadia kr reha... thank u mitr pyaareo.. eeni ijjat den lyi..
aj subah e mainu cl aayi
[protected] toh kehde 22 .. asi spain lyi apply krna c.. ehne ne saanu galt offr lettr de k saade 2 janeya toh 17-17 hjar vsul lye. main ohna nu keha.. v bhrawa defutr bande ne eh...
j tere nal kal nu 5-7 hjar ch settle ment kr v lainge .. ta tenu cash payment nai denge.. tenu 3-4 cheque 5 months di date pa k de denge... 4 cheques te .par cheque te 2-3 hjar di payment..
us toh baad main shurty laina v ehna de cheque bouns honge te thuhade account cho par cheque 200 rupees katde jange.. bacho ehna toh..

Comment marked as Resolved

Issue resolved.
ਕਨੇਡਾ ਵੱਸਣ ਦੇ ਚਾਹਵਾਨ
****************
ਧਿਆਨ ਦੇਣਾ, , , , ਪਿਛਲੇ ਪੰਜਾਹ ਸੱਠ ਸਾਲ ਚ ਇੱਕ ਵੀ ਕਿਸਾਨ ਭਾਰਤ ਪਾਕਿਸਤਾਨ ਤੋਂ ਕਿਸਾਨ ਦੇ ਤੌਰ ਤੇ ਨਿਵੇਸ਼ ਕਰ ਕੇ ਕਨੇਡਾ ਨਹੀਂ ਆਇਆ ਅਤੇ ਨਾਂ ਹੀ ਆ ਸਕਦਾ ਹੈ ।ਹੁਣ ਤੁਸੀਂ ਹੈਰਾਨ ਹੋਵੋਗੇ ਕੇ ਫੇਰ ਇਮੀਗਰੇਸ਼ਨ ਕੰਪਨੀਆਂ ਮਸ਼ਹੂਰੀ ਕਿਉ ਕਰਦੀਆਂ ਨੇ ?ਸੁਣੋ ਪੰਜ ਪ੍ਰੋਗਰਾਮ ਨੇ ਇਨਵੈਸਟ ਭਾਵ ਪੈਸਾ ਨਿਵੇਸ਼ ਕਰ ਕੇ ਕਨੇਡਾ ਆਓਣ ਦੇ ।੧ ਫੈਡਰਲ (ਜਿਸ ਚ ਤੁਹਾਨੂ ਚਾਰ ਕਰੋੜ ਨਿਵੇਸ਼ ਦੀ ਸ਼ਰਤ ਤੇ ਅੱਠ ਕਰੋੜ ਨੈਟ ਵਰਥ ਤੇ ਆਇਲੈਟਸ ਪੰਜ ਬੈਂਡ ਹਨ ) ਅਪਲਾਈ ਕਰਨ ਵਾਲੇ ਦੀ ਉਮਰ ਚਾਲੀ ਸਾਲ ਤੋਂ ਘੱਟ ਹੋਵੇ ਨਹੀਂ ਉਮਰ ਦੇ ਪੰਜ ਨੰ ਨਹੀਂ ਮਿਲਣਗੇ, , ਜਿਆਦਾਤਰ ਏਜੰਟ ਇਸ ਕਲਾਸ ਚ ਤੁਹਾਡੀ ਫਾਇਲ ਭਰਦੇ ਤੇ ਛੇ ਸਾਲ ਬਾਅਦ ਦਿੱਲੀ ਇੰਟਰਵਿਊ ਚ ਤੁਸੀਂ ਫੇਲ ਤੇ ਦੋ ਢਾਈ ਲੱਖ ਦਾ ਚੂਨਾ। ਕਾਰਨ ...ਕਨੇਡਾ ਚ ਫਰਮਿੰਗ ਵੀ ਰਜਿਸਟਰਡ ਕੰਪਨੀ ਬਣਾ ਕੇ ਕੀਤੀ ਜਾਂਦੀ ਹੈ ਤੇ ਟੈਕਸ ਚਾਹੇ ਮਾਫ਼ ਹੈ ਪਰ ਅਮਦਨ ਰਿਟਰਨ ਹੋਣਾ ਜ਼ਰੂਰੀ ਤਿੰਨ ਸਾਲ ਦੀ ਜੋ ਵੀਜ਼ਾ ਅਫਸਰ ਵੇਖਦਾ ਹੈ ਤੇ ਕੇਸ ਫੇਲ, , , , , , , , , , , , , , , , , , ਨੰ ੨ ਇਹ ਪ੍ਰੋਗਰਾਮ ਵੱਡੇ ਬਿਜਨਸ ਜਾ ਫਾਰਮਰ ਲਈ ਹੈ ਦਸ ਕਰੋੜ ਨਿਵੇਸ਼ ਦੀ ਸ਼ਰਤ ਪੰਜ ਸਾਲ ਚ ਅਤੇ ਅਪਲਾਈ ਕਰਨ ਤੇ ਦੋ ਮਹੀਨੇ ਚ ਸਿਟੀਜਨ ਪਰ ਪ੍ਰਾਪਰਟੀ ਭਾਰਤ ਚ ਪੰਜ ਕਰੋੜ ਨੈਟ ਵਰਥ, , ਕੋਈ ਇੰਗਲਿਸ਼ ਦੀ ਜਰੂਰਤ ਨਹੀਂ ।, , , , , , , , , , , , ਹਣ ਨੰ ੩ ਤੇ ਹਨ ਅਲਬਰਟਾ ਤੇ ਪਿੰ੍ਸ ਐਡਵਰਡ ਆਈਲੈਂਡ ਟਰੰਟੋ ਕੋਲ ਸਟੇਟ ਹੈ ਦੇ ਪੀ ਐਨ ਪੀ ਇਹਨਾ ਚ ਐਪਲੀਕੇਸਨ ਲਈ ਵੀ ਉਮਰ ਚਾਲੀ ਜਾ ਘੱਟ ਹੋਵੇ ਤੇ ਪੰਜ ਬੈਂਡ ਹੋਣ ਅੰਗਰੇਜ਼ੀ ਚ ਤੇ ਬਾਕੀ ਵਾਂਗ ਦੋ ਤੋਂ ਪੰਜ ਸਾਲ ਦਾ ਤਜੁਰਬਾ ਫ਼ਾਰਮ ਜਾ ਵਪਾਰ ਮੈਨੇਜਮੈਟ ਦਾ ਹੋਵੇ, , ਨਾਲ ਹੀ ਚਾਰ ਕਰੋੜ ਦੀ ਪ੍ਰਾਪਰਟੀ ਹੋਵੇ ਚਲ ਅਚਲ ਭਾਰਤ ਚ ਤੇ ਦੋ ਕਰੋੜ ਨਿਵੇਸ਼ ਤੇ ਚਾਰ ਸਾਲ ਚ ਕੇਸ ਕਲੀਅਰ, , , , , , , , , , , , , , , , , , , , , , , , , , , , , , , , , , , , , , , , , , , , , , , , , ਹੁਣ ਵਾਰੀ ਹੈ ਕਿਉਬੈਕ ਦੇ ਪੀ ਐਨ ਪੀ ਜਿਸ ਚ ਅੰਗਰੇਜ਼ੀ ਤੇ ਉਮਰ ਦੀ ਸ਼ਰਤ ਨਹੀਂ ਤੇ ਜਾ ਤਾਂ ਸਰਕਾਰ ਨੂੰ ਦੋ ਲੱਖ ਤੀਹ ਹਜ਼ਾਰ ਡੋਨੇਟ ਕਰੋ ਤੇ ਇੱਕ ਸਾਲ ਚ ਪੀ ਆਰ ਤੇ ਜਾ ਅੱਠ ਲੱਖ ਡਾਲਰ ਪੰਜ ਸਾਲ ਲਾਈ ਬਿਨਾ ਵਿਆਜ ਦੇਵੋ ਤੇ ਇੱਕ ਸਾਲ ਚ ਪੀ ਆਰ (ਨੋਟ ਕਰੋ ਕੇ ਸਾਰੇ ਪ੍ਰੋਗਰਾਮਾਂ ਚ ਬੱਚੇ ਕੇਵਲ ਅਠਾਰਾਂ ਸਾਲ ਤੱਕ ਦੇ ਨਾਲ ਅ ਸਕਦੇ ਤੇ ਪ੍ਰਾਪਰਟੀ ਜਾ ਬਿਜਨਸ ਅਰਜ਼ੀ ਕਰਤਾ ਦੇ ਨਾਮ ਹੋਵੇ ਸਾਲ ਦੋ ਸਾਲ ਤੌ), , , , , , , , ਹੁਣ ਗੱਲ ਕਰਦੇ ਹਾਂ ਸਾਡੇ ਸੂਬੇ ਬੀ ਸੀ ਦੀ ਪੀ ਐਨ ਪੀ ਦੀ ਜਿਸ ਚ ਉਮਰ ਦੀ ਹੱਦ ਕੱਟ ਦਿੱਤੀ ਗਈ ਤੇ ਅੰਗਰੇਜ਼ੀ ਦੀ ਮੁਹਾਰਤ ਚਾਇਨੀਜ ਇਨਵੈਸਟਰ ਦੇ ਦਬਾਅ ਹੇਠ ਤੇ ਕੁਲ ਪ੍ਰਾਪਰਟੀ ਤਿੰਨ ਕਰੋੜ ਹੋਵੇ ਤੇ ਨਿਵੇਸ਼ ਘੱਟੋ ਘੱਟ ਇੱਕ ਕਰੋੜ ।ਜੇ ਪਹਿਲਾ ਨਿਵੇਸ਼ ਕਰ ਕੇ ਜਾ ਸੱਠ ਲੱਖ ਰੁ: ਦਾ ਬੌਂਡ ਭਰ ਕੇ ਅਰਜੀ ਲਾਉਦੇ ਹੋ ਤਾਂ ਕੇਸ ਸੱਤ ਅੱਠ ਮਹੀਨੇ ਚ ਕਲੀਅਰ ਫਾਸਟ ਟ੍ਰੈਕ ਚ ।, , , , , ਕੇਸ ਲਾਉਣ ਦਾ ਤਰੀਕਾ ( ਨੋਟ ਕਰੋ ਕੇ ਜੇਕਰ ਖੇਤੀ ਵੀ ਕਰਦੇ ਹੋ ਪੰਜਾਬ ਜਾ ਕਿਤੇ ਹੋਰ ਤਾਂ ਕੰਪਨੀ ਰਜਿਸਟਰਡ ਕਰਾਵੋ ਤੇ ਵਪਾਰ ਵੀ, ਅਮਦਨ ਸੌਅ ਕਰੋ ਬਕਾਇਦਾ, ਜੇਕਰ ਕੋਈ ਬੱਚਾ ਅਠਾਰਾਂ ਤੋਂ ਵੱਡਾ ਹੋ ਚੁੱਕਾ ਤਾਂ ਕੰਪਨੀ ਚ ਅੱਧਾ ਦਾ ਸ਼ੇਅਰ ਹੋਲਡਰ ਬਣਾਓ ਤੇ ਪੂਰੀ ਤਰਾਂ ਕਾਗ਼ਜ਼ ਪੂਰੇ ਕਾਨੂੰਨ ਅਨੁਸਾਰ ਲਾਵੋ ਜੋ ਕਨੇਡਾ ਦਾ ਵੀਜ਼ਾ ਅਫਸਰ ਵੇਖਣੇ ਚਾਹੁੰਦਾ ਹੈ ।ਸਾਡੀ ਮਾੜੀ ਕਿਸਮਤ ਕੇ ਅਸੀ ਬੱਚਿਆਂ ਨਾਮ ਪ੍ਰਾਪਰਟੀ ਸ਼ੋਅ ਨਹੀਂ ਕਰਦੇ ਤੇ ਜੱਦੀ ਪੁਸ਼ਤੀ ਖੇਤੀ ਕਰਦੇ ਹਾਂ ।ਸੋ ਮੇਰੀ ਗੱਲ ਹੋ ਸਕੇ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾਓ ਜੋ ਫਾਰਮਿੰਗ ਵੀਜ਼ਾ ਦੇ ਨਾਮ ਤੇ ਪੰਜਾਬ ਚ ਠੱਗੇ ਜਾ ਰਹੇ ਨੇ ਤੇ ਪੰਜ ਦਸ ਲੱਖ ਖ਼ਰਾਬ ਕਰਕੇ ਪੰਜ ਛੇ ਸਾਲ ਧੱਕੇ ਖਾਂਦੇ ਨੇ ।ਹੋਰ ਜਾਣਕਾਰੀ ਲਈ ਸੰਪਰਕ ਕਰੋ ਸਿੱਧਾ ਕਨੇਡਾ ਸਰਕਾਰ ਦੀ ਵੈਬ ਤੇ cic.gc.ca.english, , , , , ਜਾ ਵਟਸ ਅੱਪ ਤੇ 604/889/5356 ਤੇ ਗੱਲ ਕਰੋ।
For more info like the page on fb march 13 news ਛੂਪੇ ਹੋਏ ਸਚ ।

Comment marked as Resolved

Issue resolved.
22. meri problem solve ho gyi hai.
main eh sb msg delete krne c.. so es site de vich delete di option e nai hai.. ta krke mainu eh likhna pe reha.kirpa krke mainu phone na kreo.. mainu hun ehna toh koi v problm nai. mera hisab kr ditta es company ne dhanwad.

Comment marked as Resolved

Issue resolved.
m bilkul galat si is company bare. menu is company de kuch competitors ne apnia gallan wich lagake eh sab likhwaya hain. mera jo v PROCESS HOYA H MERI MARJI NAL HOYA H. ND MENU INA DI SACHAI PATA CHAL GAYI H. JO V IS SITE TE COMMENT KARDE NE OH SARE GALAT KARDE NE . JAD M INA DE COMPETITOR DE OFFICE GYA TE M DEKHYA KI JIS JIS NE V INA DI SITE TE COMMENT KITE HOYE NE OH SARE US OFFICE WICH HE KAM KARDE NE . M EH DEKH KE HERAN HO GYA . SO PLZ JO ME UPAR COMMENT LIKHE NE MERI SAB TO WADI GALTI HAIN . M PUBLIC AND SETTLING ABROAD SERVICES PVT. LTD. TO MAFI MANGDA HA .PLZ MENU MAAF KARDO AND M AGO TO IS COMPANY NU PROMOTE KARAN DA PROMISE KARDA HA

Comment marked as Resolved

Issue resolved.
Dono chor ne gaurav te aman..Sada paisa nahi dete inha ne..
FUUDDUU BNDE NE BC DALLE AMAN TE GAURAV TE ODE JNANI SALLE SARE E CHOR NE ..JUTIYAN DE DAR TON BOUNCER VI RAKHE HOE AA SALLE TATTUAN NE ...22 PLZZZ PLZZZZZ PLZZZZZ ENA TON VISA NA LVAOOO FRAUD NE YR EH .MERA 1 MHINE CH 2LAKH KHA GAE EH .HUN FON KRDA TA CAHKDE NIIII...plz rqst aa ena kol na faseyoo chor ne eh ..sirf muh de mithe ne ..j koi mera veer hai jide jada paise khrab hoe ne apa kathe hoke ena di complaint krde aa chandigarh ch bcoz mohali police v nall ralli hoe aa ena de
Thanx all bro..main dilli toh hegga, , gaurav talwar da tv te adv. Vekh k main ennu call karran lgga c, canada laii..
Bt thode commnts padhke, mainu enna di sacchaii pta lg gyi..
Thanx 2 all
Dear Mr. Gaurav Talwar

Please refund My Payment due to Non - Apply for my Offer Letter.
Main apni file settling abroad services toh apply kiti c te nal hi main ohna di services te bahut khush haa te mera visa bahut hi jaldi approve ho gya c. settling abroad services ek bahut vdia company aa te ohna da staff aur gaurav sir,
I Bachitter Singh had applied for study visa from this company and got my visa within 15 days. this company provides very nice facilities and counselling.
Main apna Newzealand da spouse visa apply kita c settling abroad services toh, teh main 25 dina vich apna visa

lagvaya teh mainu koi ummed nai c but team ne mere case teh puri mehnat kiti teh mera visa lagvaya tusi log

chavo teh mainu phone kar ke puch sakde ho.
Settling abroad services provide good immigration advice. Before my visa I got declined twice reached there and received useful information. They read my case thoroughly and then launched my file and I recommended to every one approach settling abroad services. I am very thankful to them.
Main settling abroad services balon study visa le apply kita se te mera visa 25 dina de vich aa gya se mainu settling abroad services ne bahut achi service diti hai te main company de MD naal ve milya c te ohna ne v mainu bahut badia tarike naal samjaya c te mainu visa cheti to cheti dilwan da vada kita se jide o khare utre te mera visa mainu 25ya dina de vich dilwa dita c.
I had applied for study visa with settling abroad services and got my visa with in a month settling abroad services has given me a very good services for grant my visa. I am very thanklfull to all staff of settling abroad services specially the md of company Gaurav Talwar. I met him before I applied with settling abroad services and he give me very important knowledge about study visa and after that I got my visa from settling abroad services with in a month and I am fully satisfied with their services.
Settling abroad service ke saath mera anubhav bahut acha hai or maine apna study visa yahan se bas ek mahine ke andar andar prapt kar liya. settling abroad services ke sath mera anubhav bahut acha raha mujhe yaha ke staff ne bahut achi tarah consult kiya main settling abroad ke services se bahut khush or satisfied hun aap sabhe se mere yahe kehna hai ke agar aap study visa ke liye kisi bhe country main apply karna chahte hain to ek baar settling abroad services main jaroor jaakar aaye.
Main apna USA da study visa apply kita se, per mera Newzealand to visa refused ho chuka se. per bahot sare consultants ne mana kar dita se, but main Mr. Gaurav Talwar da interview dekhya se, fir ohna de office ja ke puri tarah gal baat karan upper main apply kita, uhna da staff bahut coprative hai starting to end tak koi consultant nai dasda, kuch gallan hide kar lende ne but mainu puri tarah explain kita I-20 bhi mere ghar de address upper ayi se. mainu ne lagda ki enna clear sab kuch hon toh baad eh company fraud aa.

Post your Comment

    I want to submit Complaint Positive Review Neutral Comment
    code
    By clicking Submit you agree to our Terms of Use
    Submit
    Tycoonz Education Consultants
    customer care contact
    Customer satisfaction rating Customer satisfaction rating is a complex algorithm that helps our users determine how good a company is at responding and resolving complaints by granting from 1 to 5 stars for each complaint and then ultimately combining them all for an overall score.
    Read more
    36%
    Complaints
    22
    Pending
    0
    Resolved
    8
    Tycoonz Education Consultants Phone
    +91 172 499 0000
    Tycoonz Education Consultants Address
    SCF 23-24, Phase 3 B2, Sector-60, Mohali, Punjab, India - 160062
    View all Tycoonz Education Consultants contact information