Dayanand Medical College - Ludhiana — service

Address:Ludhiana, Punjab

Dmch ਮਨੇਜਮੈਂਟ ਵਲੋ ਜਿਥੇ ਸੇਵਾਵਾ ਵਿਚ ਸੁਧਾਰ ਸਬੰਧੀ ਸਖਤ ਕਦਮ ਚੁਕੇ ਜਾ ਰਹੇ ਹਨ ਜਿਵੇ ੲਿਨਫੈਕਸ਼ਨ ਤੋ ਬਚਾਅ ਲੲੀ ਮਰੀਜ਼ਾ ਜਾਂ ੳੁਹਨਾਂ ਦੇ ਰਿਸ਼ਤੇਦਾਰਾ ਵਲੋ ਅੰਦਰ ਖਾਣਾ ਲਿਜਾਣ ਤੇ ਰੋਕ i ੳੁਥੇ ਸਬੰਧਿਤ indian ਸਕਿੳੁਰਟੀ ਕੰਪਨੀ ਦੇ ਕੲੀ ਮੁਲਾਜ਼ਮਾ ਦੀ ਕਥਿਤ ਲਾਪਰਵਾਹੀ ਤੇ ਮਿਲੀਭੁਗਤ ਨਾਲ ਖਾਣਾ ਅੰਦਰ ਜਾਂਦਾ ਦੇਖਿਅਾ ਜਾ ਸਕਦਾ ਹੈ i ਜਿਵੇ 3 & 4th floor ਤੇ icu ਦੇ ੲੇਰੀੲੇ ਚਂ i plz took hard steps against this to maintain the standered of dmch.

Vipen grover (Journalist)
[protected]
[protected]@gmail.com
Was this information helpful?
No (0)
Yes (0)
Complaint comments 

Post your Comment

    I want to submit Complaint Positive Review Neutral Comment
    code
    By clicking Submit you agree to our Terms of Use
    Submit

    Contact Information

    Ludhiana
    Punjab
    India
    File a Complaint