Hindustan Petroleum Corporation [HPCL] — For Not Paying pending rental payment and renewal of lease agreement

Address:HP PETROL PUMP - DABRA OIL STORE jallalabad road, JALALABAD ROAD

ਬੇਨਤੀ ਇਹ ਹੈ ਕਿ ਮੈ ਗੌਰਵ ਦਾਬੜਾ ਪੁੱਤਰ ਸ਼੍ਰੀ ਰੋਸ਼ਨ ਲਾਲ ਦਾਬੜਾ ਵਾਸੀ ਜਲਾਲਾਬਾਦ ਰੋਡ ਸ਼੍ਰੀ ਮੁਕਤਸਰ ਸਾਹਿਬ ਦਾ ਰਹਿਣ ਵਾਲਾ ਹਾ ਅਤੇ ਮਾਲਕ ਵਾ ਹਿਸੇਦਾਰ ਹਾ ਉਸ ਜਗਾ ਦਾ ਜਿਸ ਉਤੇ ਹਿੰਦੋਸਤਾਨ ਪੇਟ੍ਰੋਲਿਅਮ ਕੰਪਨੀ ਦਾਬੜਾ ਆਇਅਲ ਸਟੋਰ ਦੇ ਨਾਮ ਤੇ ਪੇਟ੍ਰੋਲ ਪੰਪ ਚਲਾ ਰਹੀ ਹੈ I ਐਚ.ਪੀ.ਸੀ.ਐਲ ਕੰਪਨੀ ਨੇ ਅਚਾਨਕ ਹੀ ਮੈਨੂੰ ਇਸ ਜਗਾ ਦਾ ਕਿਰਾਇਆ ਦੇਣਾ ਸ਼ੁਰੂ ਕਰ ਦਿੱਤਾ ਜਦ ਐਚ.ਪੀ.ਸੀ.ਐਲ ਕੰਪਨੀ ਨੂੰ ਪਤਾ ਲਗਿਆ ਕੀ ਲੀਜ ਖਤਮ ਹੋਣ ਵਾਲੀ ਹੈ ਅਤੇ ਹੁਣ ਲੀਜ ਗੌਰਵ ਦਾਬੜਾ ਪੁੱਤਰ ਰੋਸ਼ਨ ਲਾਲ ਦਾਬੜਾ ਨੇ ਕਰਵਾਣੀ ਹੈ ਨਾ ਕੀ ਨਰਿੰਦਰ ਕੁਮਾਰ ਪੁੱਤਰ ਟੇਕ ਚੰਦ ਨੇ ਜਿਸ ਨੇ ਸਾਰੀ ਉਮਰ ਐਚ.ਪੀ.ਸੀ.ਐਲ ਕੰਪਨੀ ਦੇ ਕੁਜ ਅਧਿਕਾਰਿਆ ਨਾਲ ਮਿਲ ਕੇ ਸਾਰਾ ਕਰਾਇਆ ਹੜਪਿਆ ਹੈ I ਲੀਜ ਖਤਮ ਹੋਣ ਕਰਕੇ ਅਤੇ ਕੁਛ ਹੋਰ ਕਾਰਨਾ ਕਰਕੇ ਮੈ ਓਹ ਕਿਰਾਇਆ ਨਹੀ ਲਿੱਤਾ, ਪਰ ਐਚ.ਪੀ.ਸੀ.ਐਲ ਨੇ ਮਾਣ੍ਯੋਗ ਕੋਰਟ ਮੁਕਤਸਰ ਵਿੱਚ ਮੇਰੇ ਉਪਰ ਇਕ ਕੇਸ ਦਾਇਅਰ ਕਰ ਦਿਤਾ ਕੀ ਗੌਰਵ ਦਾਬੜਾ ਨੂੰ ਨਿਰਦੇਸ਼ ਕਿਤੇ ਜਾਣ ਕੀ ਓਹ ਉਕਤ ਜਗਾ ਦਾ ਕਿਰਾਇਆ ਲਵੇ ਅਤੇ ਨਾਲ ਹੀ ਨਾਲ ਐਚ.ਪੀ.ਸੀ.ਐਲ ਕੰਪਨੀ ਕਿਰਾਏ ਦੇ ਚੇੱਕ ਮੈੰਨੂੰ ਭੇਜਦੀ ਰਹੀ. ਜਦ ਮੈਨੂੰ ਉਕਤ ਕੇਸ ਦੀ ਜਾਣਕਾਰੀ ਹੋਈ ਤਾ ਮੈ ਕਿਰਾਇਆ ਲੈਣ ਲਈ ਕਿਰਾਏ ਦੇ ਚੇੱਕ ਅਪਨੇ ਖਾਤੇ ਵਿੱਚ ਜਮਾ ਕਰਵਾ ਦਿਤੇ ਜਿਸ ਵਿਚੋ ਕੁਛ ਚੇੱਕ ਪਾਸ ਹੋ ਗਏ ਅਤੇ ਕੁਛ ਚੇੱਕ ਰੁੱਕ ਗਏ ਜਿਥੋ ਕੀ ਮੈੰਨੂੰ ਪਤਾ ਲਗਾ ਕੀ ਉਕਤ ਚੇੱਕ ਤੇ ਪਾਈ ਹੋਈ ਮਿਤੀ ਖਤਮ ਹੋ ਚੁੱਕੀ ਹੈ ਜਿਸ ਲਈ ਮੈ ਚੇੱਕ ਐਚ.ਪੀ.ਸੀ.ਐਲ ਕੰਪਨੀ ਦੇ ਬਠਿੰਡਾ ਦਫਤਰ ਵਿੱਖੇ ਰਜਿਸਟ੍ਡ ਪੋਸਟ ਰਾਹੀ ਵਾਪਸ ਕਰ ਦਿਤੇ ਅਤੇ ਨਾਲ ਹੀ ਬੇਨਤੀ ਕਿੱਤੀ ਕੀ ਮੇਰੇ ਉਕਤ ਚੇੱਕ ਨਵੀ ਤਰੀਕ ਪਾ ਕੇ ਮੇਰੇ ਨਾਮ ਤੇ ਜਾਰੀ ਕਿਤੇ ਜਾਣ ਅਤੇ ਨਾਲ ਹੀ ਮੈ ਆਪਣਾ ਖਾਤਾ ਨਬਰ ਵੀ ਦਿੱਤਾ ਕੀ ਜੇਕਰ ਐਚ.ਪੀ.ਸੀ.ਐਲ ਕੰਪਨੀ ਨੂੰ ਚੇੱਕ ਰਨਿਉ ਕਰਨ ਵਿੱਚ ਦਿਕਤ ਹੈ ਤਾ ਚੇੱਕ ਦੀ ਬਣਦੀ ਰਕਮ ਮੇਰੇ ਖਾਤੇ ਵਿੱਚ ਪਾਈ ਜਾਵੇ, ਪਰ ਐਚ.ਪੀ.ਸੀ.ਐਲ ਕੰਪਨੀ ਨੇ ਉਕੱਤ ਚੇੱਕ ਤਾ ਵਾਪਸ ਕੀ ਕਰਨੇ ਸੀ, ਉਲਟਾ ਕਿਰਾਇਆ ਹੀ ਬੰਦ ਕਰ ਦਿੱਤਾ ਅਤੇ ਵੇਰਵਾ ਦਿੱਤਾ ਕੀ ਨਰਿੰਦਰ ਕੁਮਾਰ ਨੇ ਇੱਸ ਜਗਾ ਤੇ ਕੇਸ ਕਰ ਕੇ ਸਟੇ ਆਰਡਰ ਦੀ ਕਾਪੀ ਐਚ.ਪੀ.ਸੀ.ਐਲ ਕੰਪਨੀ ਵਿੱਚ ਜਮਾ ਕਰਵਾਈ ਹੈ, ਕਿ ਉਕਤ ਜਗਾ ਦਾ ਰੋਲਾ ਚਲ ਰਿਹਾ ਹੈ, ਪਰ ਮੈ ਐਚ.ਪੀ.ਸੀ.ਐਲ ਕੰਪਨੀ ਦੇ ਉੱਚ ਅਧਿਕਾਰਿਆ ਨੂੰ ਪੁਛਣਾ ਚਾਹੂੰਦਾ ਹਾ ਕੀ ਜੇਕਰ ਇੱਸ ਜਗਾ ਦਾ ਰੋਲਾ ਹੈ ਤਾ ਐਚ.ਪੀ.ਸੀ.ਐਲ ਕੰਪਨੀ ਕਿਸ ਅਧਿਕਾਰ ਨਾਲ ਪਟ੍ਰੋਲ ਪੰਪ ਚਲਾ ਰਹੀ ਹੈ ਕਿਊ ਕਿ ਲੀਜ ਖਤਮ ਹੋ ਚੁਕੀ ਹੈ ਅਤੇ ਲੀਜ ਰਨਿਉ ਦਾ ਹੀ ਰੋਲਾ ਹੈ ਅਤੇ ਮੈ ਇਹ ਵੀ ਜਾਣਨਾ ਚਾਹੁੰਦਾ ਹਾ ਕਿ ਕਿੱਸ ਮਾਣ੍ਯੋਗ ਅਦਾਲਤ ਦੇ ਆਰਡਰ ਦੇ ਤੇਹਤ ਐਚ.ਪੀ.ਸੀ.ਐਲ ਕੰਪਨੀ ਨੇ ਕਿਰਾਇਆ ਦੇਣਾ ਬੰਦ ਕਿੱਤਾ ਹੈ ਅਤੇ ਏਥੇ ਇਹ ਵੀ ਦਸਣਾ ਜਰੂਰੀ ਹੈ ਕਿ ਜਿਸ ਆਰਡਰ ਦਾ ਵੇਰਵਾ ਪਾ ਕੇ ਕੰਪਨੀ ਨੇ ਕਿਰਾਇਆ ਬੰਦ ਕੀਤਾ ਹੈ ਉੱਸ ਆਰਡਰ ਵਿੱਚ ਪਹਿਲੀ ਗਲ ਤਾ ਇਹ ਹੈ ਕਿ ਐਚ.ਪੀ.ਸੀ.ਐਲ ਕੰਪਨੀ ਉੱਸ ਕੇਸ ਵਿੱਚ ਪਾਰਟੀ ਹੀ ਨਹੀ ਹੈ ਅਤੇ ਨਾ ਹੀ ਉੱਸ ਆਰਡਰ ਵਿੱਚ ਕਿਤੇ ਲਿਖਿਆ ਹੈ ਕਿ ਉੱਕਤ ਜਗਾ ਦਾ ਕਰਾਇਆ ਬੰਦ ਕੀਤਾ ਜਾਵੇ ਅਤੇ ਐਚ.ਪੀ.ਸੀ.ਐਲ ਕੰਪਨੀ ਮੂਤਾਬਕ ਜਿੱਸ ਤਰੀਕ ਨੂੰ ਇਹ ਆਰਡਰ ਨਰਿੰਦਰ ਕੁੱਮਰ ਨੇ ਐਚ.ਪੀ.ਸੀ.ਐਲ ਕੰਪਨੀ ਨੂੰ ਦਿੱਤਾ ਸੀ ਉੱਸ ਤੋ ਬਾਦ ਵੀ ਐਚ.ਪੀ.ਸੀ.ਐਲ ਕੰਪਨੀ ਮੇਰੇ ਨਾਮ ਤੇ ਕਰਾਏ ਦੇ ਚੇੱਕ ਭੇਜ ਰਹੀ ਸੀ ਕਿਊ ਕਿ ਉੱਸ ਸਮੇ ਮੈ ਕਰਾਇਆ ਨਹੀ ਲੈ ਰਿਹਾ ਸੀ ਤੇ ਐਚ.ਪੀ.ਸੀ.ਐਲ ਕੰਪਨੀ ਮੇਰੇ ਉੱਪਰ ਦਬਾ ਬਨਾਉਣ ਲਈ ਚੇਕ ਵੀ ਭੇਜੀ ਜਾੰਦੀ ਸੀ ਤੇ ਮਾਣ੍ਯੋਗ ਕੌਰਟ ਵਿੱਚ ਕੇਸ ਵੀ ਦਾਇਅਰ ਕਿਤਾ ਤਾ ਕੀ ਮੈ ਮਜਬੂਰ ਹੋ ਕੇ ਕੰਪਨੀ ਨੂੰ ਜਗਾ ਲੀਜ ਕਰ ਦੇਵਾ ਅਤੇ ਮੈਨੂੰ ਮਜਬੂਰ ਕਰ ਰਹੀ ਸੀ ਕੀ ਮੈ ਕਿਰਾਇਆ ਵਸੂਲ ਪਾ ਲਵਾ ਤਾ ਜੋ ਕੰਪਨੀ ਦੀ ਲੀਜ ਬਰਕਰਾਰ ਚਲਦੀ ਰਹੇ I ਜਿਸ ਦਿਨ ਮੈ ਕਿਰਾਏ ਦਾ ਪਹਿਲਾ ਚੇੱਕ ਆਪਨੇ ਖਾਤੇ ਵਿੱਚ ਲਾ ਦਿੱਤਾ ਤਾ ਐਚ.ਪੀ.ਸੀ.ਐਲ ਕੰਪਨੀ ਨੇ ਇਹ ਕਹਿੰਦੇ ਹੋਏ ਕਰਾਇਆ ਬੰਦ ਕਰ ਦਿੱਤਾ ਕਿ ਨਰਿੰਦੇਰ ਕੁਮਰ ਨੇ ਇੱਸ ਜਗਾ ਤੇ ਸਟੇ ਲਿੱਤਾ ਹੋਇਆ ਹੈ ਅਤੇ ਕੰਪਨੀ ਨੇ ਵੀ ਮਾਣ੍ਯੋਗ ਕੌਰਟ ਵਿਚ ਕੇਸ ਕਿਤਾ ਹੋਇਆ ਹੈ, ਪਰ ਮੈ ਤਾ ਕੰਪਨੀ ਤੋ ਓਹਨਾ ਚੇੱਕ ਬਾਰੇ ਪੁਛਣਾ ਚਾਹੂੰਦਾ ਹਾ ਜੋ ਮੈ ਐਚ.ਪੀ.ਸੀ.ਐਲ ਕੰਪਨੀ ਨੂੰ ਮੈ ਵਾਪਸ ਕਿੱਤੇ ਸਨ ਅਤੇ ਕਿਸ ਆਰਡਰ ਦੇ ਤਹਿਤ ਮੈਨੂੰ ਕਿਰਾਇਆ ਦੇਣਾ ਬੰਦ ਕਿੱਤਾ ਹੈ ਤਾ ਜੋ ਮੈ ਐਚ.ਪੀ.ਸੀ.ਐਲ ਕੰਪਨੀ ਦੇ ਉੱਚ ਅਧਿਕਾਰਿਆ ਦਾ ਸਮਾ ਖਰਾਬ ਨਾ ਕਰਾ I ਇਥੋ ਇਹ ਸਾਫ ਜਾਹਰ ਹੁੰਦਾ ਹੈ ਕਿ ਐਚ.ਪੀ.ਸੀ.ਐਲ ਕੰਪਨੀ ਦੇ ਕੁਜ ਅਧਿਕਾਰੀਆ ਨੇ ਨਰਿੰਦਰ ਕੁਮਾਰ ਨਾਲ ਮਿਲ ਕੇ ਮੇਰੀ ਜਗਾ ਹੜਪਨਾ ਚਾਹੂੰਦੇ ਹਨ ਅਤੇ ਨਰਿੰਦਰ ਕੁਮਰ ਨੂੰ ਨਿਜੀ ਫਾਇਦਾ ਦੇਣਾ ਚਾਹੂੰਦੇ ਹਨ ਅਤੇ ਜਿਸ ਤਰਾ ਕੰਪਨੀ ਨੇ ਸਾਰਾ ਕਿਰਾਇਆ ਨਰਿੰਦੇਰ ਕੁਮਰ ਨੂੰ ਪਹਿਲਾ ਖਵਾਇਆ ਹੈ ਉੱਸ ਤਰਾ ਹੁਣ ਵੀ ਖਵਾਉਣਾ ਚਾਹੁੰਦੀ ਹੈ I ਪਰ ਮੇਰੀ ਐਚ.ਪੀ.ਸੀ.ਐਲ ਕੰਪਨੀ ਦੇ ਉੱਚ ਅਧਿਕਾਰਿਆ ਨੂੰ ਬੇਨਤੀ ਹੈ ਕਿ ਮੈਨੂੰ ਮੇਰਾ ਬਣਦਾ ਕਰਾਇਆ ਦਿੱਤਾ ਜਾਵੇ ਅਤੇ ਜੋ ਮੈ ਚੇਕ ਐਚ.ਪੀ.ਸੀ.ਐਲ ਕੰਪਨੀ ਨੂੰ ਵਾਪਸ ਕਿੱਤੇ ਸਨ ਜਾ ਤਾ ਓਹ ਚੇਕ ਰਲੀਜ ਕਿਤੇ ਜਾਣ ਜਾ ਫਿਰ ਮੈਨੂੰ ਉਕੱਤ ਚੇਕ ਜਾਰੀ ਨਾ ਕਰਣ ਦਾ ਕਾਰਨ ਦਸਿਆ ਜਾਵੇ I ਆਪ ਜੀ ਦੀ ਬਹੁਤ ਮੇਹ੍ਰਬਾਨੀ ਹੋਵੇਗੀ I ਧੰਨਵਾਦ I
Was this information helpful?
No (1)
Yes (0)
Hindustan Petroleum Corporation [HPCL] customer support has been notified about the posted complaint.
Sep 18, 2022
Updated by Guddudabra
Very poor service as till date HpCl had not replied and trying to grab my property by filling false cases
Complaint comments 

Post your Comment

    I want to submit Complaint Positive Review Neutral Comment
    code
    By clicking Submit you agree to our Terms of Use
    Submit
    Hindustan Petroleum Corporation [HPCL]
    customer care contact
    Customer satisfaction rating Customer satisfaction rating is a complex algorithm that helps our users determine how good a company is at responding and resolving complaints by granting from 1 to 5 stars for each complaint and then ultimately combining them all for an overall score.
    Read more
    41%
    Complaints
    3736
    Pending
    0
    Resolved
    1528
    Hindustan Petroleum Corporation [HPCL] Phone
    +91 22 2286 3900
    +91 14 1274 0087
    Hindustan Petroleum Corporation [HPCL] Address
    Petroleum House, 17, Jamshedji Tata Road, Mumbai, Maharashtra, India - 400020
    View all Hindustan Petroleum Corporation [HPCL] contact information