ਬੱਸ ਨੰਬਰ pb-65 1958 orange colour
ਜੋ ਕਿ ਰੋਜਾਨਾ ਕਰੀਬ 4:25 pm ਦੇ ਪਟਿਆਲਾ ਤੋ ਨਾਭਾ ਨੂੰ ਜਾਂਦੀ ਹੈ ਤੇ ਕਰੀਬ 4:40 pm ਤੇ ਰੋਜਾਨਾ ਮਿੰਨੀ ਸੈਕਟਰੀਏਟ ਦੀਆਂ ਲਾਇਟਾ ਤੋ ਸਵਾਰੀਆ ਲੈ ਕੇ ਜਾਂਦੀ ਹੈ
ਪਰ ਕਈ ਵਾਰ ਦੇਖਨ ਵਿੱਚ ਆਇਆ ਹੈ ਕਿ ਬੱਸ ਡਰਾਿੲਵਰ ਮਿੰਨੀ ਸੱਕਤਰੇਤ ਦੀਆ ਲਾਿੲਟਾ ਜੋ ਕਿ ਬੱਸ ਸਟਾਪ ਹੈ ਦੀ ਬਜਾਏ ਪੁਲਿਸ ਲਾਿੲਨ ਤੋ ਸਵਾਰੀਆ ਚੱਕ ਕੇ ਜੋ ਕਿ ਅੱਡਾ ਨਹੀ ਹੈ ਲਾਇਟਾ ਪਰ ਬੱਸ ਨਹੀ ਰੋਕਦਾ ਜਿਸ ਨਾਲ ਲਾਿੲਟਾ ਪਰ ਖੜੀਆ ਕਈ ਸਵਾਰੀਆ ਨੂੰ ਪ੍ਰੇਸ਼ਾਨੀ ਝੱਲਣੀ ਪੈ ਰਹੀ ਹੈ ਇਹ ਹੀ ਨਹੀ ਸਗੋ ਮਿੰਨੀ ਸਕੱਤਰੇਤ ਵਿਖੇ ਲੱਗੀ ਲੜਕੀ ਜੋ ਕਿ ਮੁਲਾਜਮ ਹੈ ਉਹ ਫੋਨ ਪਰ ਗੱਲਬਾਤ ਕਰਕੇ ਆਪਣੀ ਮਰਜੀ ਨਾਲ ਜਿੱਥੇ ਖੜਦੀ ਉੱਥੇ ਹੀ ਬੱਸ ਰੋਕ ਲੈਂਦੀ ਹੈ ਅਤੇ ਉਸ ਨੂੰ ਨਾਭਾ ਵਿਖੇ ਘਰ ਵੱਲ ਜਾਂਦੇ ਰੋਡ ਤੇ ਉਤਾਰਿਆ ਜਾਂਦਾ ਹੈ । ਸਾਨੂੰ ਉਸਦਾ ਮਰਜੀ ਨਾਲ ਬੱਸ ਰੋਕਣ ਤੋ ਕੋਈ ਇਤਰਾਜ ਨਹੀ ਪਰ ਡਰਾਇਵਰ ਦੀ ਜਿੰਮੇਵਾਰੀ ਬਣਦੀ ਹੈ ਕਿ ਉਹ ਆਪਣੀ ਡਿਊਟੀ ਸਹੀ ਢੰਗ ਨਾਲ ਨਿਭਾਵੇ । ਸਾਨੂੰ ਇਸ ਬੱਸ ਦੇ ਡਰਾਿੲਵਰ ਵੱਲੋ ਕਈ ਵਾਰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਹੈ ਸੋ ਕਿੰਪਾ ਕਰਕੇ ਡਰਾਿੲਵਰ ਦੀ ਲਾਹਪ੍ਰਵਾਹੀ ਦੇਖਦੇ ਹੋਏ ਬਣਦੀ ਕਾਰਵਾਈ ਕੀਤੀ ਜਾਵੇ Was this information helpful? |
Post your Comment