Bus number PB 04AA7371
ਜੋ ਜਲੰਧਰ ਤੋਂ ਮੋਗਾ ਜਾ ਰਹੀ ਸੀ। ਇਸ ਬੱਸ ਦੇ ਕੰਡਕਟਰ ਨੇ ਮੈਨੂੰ ਅਤੇ ਮੇਰੀ ਭੈਣ ਨੂੰ ਧਰਮਕੋਟ ਬਾਈਪਾਸ ਤੇ ਹੀ ਉਤਾਰ ਦਿੱਤਾ ਹੈ ਜਦ ਕਿ ਇਸ ਬੱਸ ਦਾ ਰੂਟ ਸ਼ਹਿਰ ਦੇ ਅੰਦਰ ਜਾਣ ਦਾ ਹੈ। ਮੇਰੀ ਭੈਣ ਦੀ ਸਿਹਤ ਹਾਲਾਤ ਠੀਕ ਨਹੀਂ ਸੀ। ਮੈਂ ਇਸ ਦੀ ਜਾਣਕਾਰੀ ਉਕਤ ਬੱਸ ਦੇ ਕੰਡਕਟਰ ਨੂੰ ਦਿੱਤੀ ਵੀ ਸੀ ਪਰ ਉਸ ਨੇ ਮੇਰੀ ਇਕ ਨਾ ਸੁਣੀ ਸਗੋਂ ਸਭ ਸਵਾਰੀਆਂ ਸਾਹਮਣੇ ਮੇਰੀ ਬੇਇੱਜ਼ਤੀ ਕੀਤੀ ਹੈ। ਡਰਾਇਵਰ ਬਿਨਾਂ ਵਿਭਾਗ ਨੂੰ ਸੂਚਿਤ ਕਰੇ, ਸ਼ਹਿਰ ਸ਼ਾਹਕੋਟ, ਨਕੋਦਰ, ਧਰਮਕੋਟ ਦੀਆਂ ਸਵਾਰੀਆਂ ਨੂੰ ਬਾਈਪਾਸ ਤੇ ਹੀ ਉਤਾਰਦਾ ਰਿਹਾ। ਜੋ ਕਿ ਸਰਕਾਰੀ ਨਿਯਮਾਂ ਦੀ ਉਲੰਘਨਾਂ ਹੈ। ਮੈਂ ਮਾਸਟਰ ਨਵਜੋਤ ਸਿੰਘ ਸਬੰਧੀ ਬੱਸ ਕੰਡਕਟਰ ਉੱਤੇ ਕਾਰਵਾਈ ਕਰਨ ਦੀ ਵਿਭਾਗ ਨੂੰ ਹਦਾਇਤ ਦਿੰਦਾ ਹਾਂ। ਜੇਕਰ ਉਕਤ ਕਰਮਚਾਰੀ ਵਿਰੁੱਧ ਕਾਰਵਾਈ ਨਾ ਕੀਤੀ ਗਈ ਤਾਂ ਉਚ ਵਿਭਾਗ ਨੂੰ ਸੂਚਿਤ ਕਰ ਦਿੱਤਾ ਜਾਵੇਗਾ।
ਮਾਸਟਰ ਨਵਜੋਤ ਸਿੰਘ
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗਲੋਟੀ।
Phone:- [protected] Was this information helpful? |
Post your Comment