Punjab State Power Corporation [PSPCL] — misuse of free electricity scheme

 
1 Review
India
 Pmu23 on Sep 18, 2019
ਸ਼ੀ੍ ਮਾਨ ਜੀ
ਮੇਰੇ ਪਿੰਡ ਘੂਕਲਾ ਡਾਕਖਾਨਾ ਭੱਟੀਆ ਤਹਿ ਕਾਹਨੂਵਾਨ ਜਿਲਾ ਗੁਰਦਾਸਪੁਰ ਵਿਚ ਇਕ ਔਰਤ ਰਤਨੌ ਦੇਵੀ ਪਤਨੀ ੳੱੱਤਮ ਚੰਦ ਵਲੋ ਮੁਫਤ ਬਿਜਲੀ ਦੀ ਸੂਵਿਧਾ ਲਈ ਸੀ, ਇਸ ਮੀਟਰ ਦੀ ਵਰਤੋ ਕੋਈ ਹੋਰ ਕਰ ਰਿਹਾ, ਤੇ ਇਸ ਦਾ ਲਾਭ ਲੈ ਰਿਹਾ ਅਤੇ ਸਰਕਾਰ ਨਾਲ ਧੋਖਾ ਕਰ ਕੇ ਬਿਜਲੀ ਦੀ ਚੋਰੀ ਕੀਤੀ ਜਾ ਰਹੀ ਹੈ ਇਸ ਲਈ ਆਪ ਜੀ ਨੂੰ ਬੇਨਤੀ ਹੈ ਕਿ ਇਸ ਪਰਿਵਾਰ ਦੀ ਮੁਫਤ ਬਿਜਲੀ ਦੀ ਸਹੂਲਤ ਦੀ ਜਾਂਚ ਕੀਤੀ ਜਾਵੇ ਅਤੇ ਬਣਦਾ ਜੁਰਮਾਨਾ ਵਸੂਲਿਆ ਜਾਵੇ।
Complaint comments  Add a CommentShare0Tweet0

Post your Comment

    I want to submit Complaint Positive Review Neutral Comment
    Your Rating (1 star is bad, 5 stars is good)
    code
    Customer satisfaction rating
    2%
    Complaints
    1623
    Pending
    0
    Resolved
    35
    phone
    +91 17 5222 5230
    location
    F-2, Shakti Vihar, PSPCL, Patiala, India
    Punjab State Power Corporation [PSPCL] - misuse of free electricity scheme