| Address: #268/2 jagtar nagat patiala |
ਵੱਲੋਂ
ਸਤੀਸ ਕੁਮਾਰ
ਵਾਸੀ ਮਕਾਨ ਨੰਬਰ 268/2 ਜਗਤਾਰ ਨਗਰ, ਪਟਿਆਲਾ।
ਵੱਲ,
ਸਤਿਕਾਰਯੋਗ ਐਮ.ਡੀ ਸਾਹਿਬ
ਮੁੱਖ ਦਫਤਰ, ਲੁਧਿਆਣਾ।
ਫਾਸਟਵੇਅ ਨੈਟਵਰਕ।
ਵਿਸਾਂ: ਕੇਬਲ ਉਪੇਰਟਰ ਸ੍ਰੀ ਬਸੰਤ ਵੱਲੋਂ ਹਮੇਸ਼ਾ ਬਦਸਲੂਕੀ ਕਰਨ ਅਤੇ ਸਮੇਂ ਤੇ ਸਰਵਿਸ ਨਾ ਦੇਣ ਸਬੰਧੀ।
ਸ੍ਰੀ ਮਾਨ ਜੀ,
ਮੇਰੇ ਘਰ ਪਿਛਲੇ ਪੰਜ ਸਾਲਾਂ ਤੋਂ ਫਾਸਟਵੇਅ ਦਾ ਟੀ.ਵੀ ਅਤੇ ਇੰਟਰਨੈੱਟ ਦਾ ਕੁਨੈਕਸ਼ਨ ਲੱਗਿਆ ਹੋਇਆ ਹੈ, ਮਹੀਨੇ ਵਿੱਚ ਚਾਰ ਤੋਂ ਪੰਜ ਵਾਰ ਹਮੇਸ਼ਾ ਕੇਬਲ ਦੀ ਸਮੱਸਿਆ ਆਉਦੀ ਹੈ, ਜਦੋਂ ਉਪਰੇਟਰ ਬਸੰਤ ਨੂੰ tv ਕੁਨੈਕਸ਼ਨ ਖਰਾਬ ਦੀ ਸਿਕਾਇਤ ਬਾਰੇ ਦੱਸਦੇ ਹਾਂ ਤਾਂ ਉਸਦੇ ਵੱਲੋਂ ਕੰਮਪਲੇਟ ਨੂੰ ਠੀਕ ਕਰਨ ਦੀ ਥਾਂ ਮਾੜੀ ਭਾਸ਼ਾ ਅਤੇ tv ਕੁਨੈਕਸ਼ਨ ਕੱਟਣ ਦੀ ਗੱਲ ਕਹੀ ਜਾਦੀ ਹੈ।
ਜਿਕਰਯੋਗ ਹੈ ਪਿਛਲੇ ਦੋ ਦਿਨਾਂ ਤੋਂ ਕੇਬਲ ਖਰਾਬ ਹੈ, ਲਾਕਡਾਊਨ ਕਰਕੇ ਬੱਚੇ ਟੀ.ਵੀ ਬੰਦ ਹੋਣ ਕਰਕੇ ਤੰਗ ਹੋ ਰਹੇ ਹਨ। ਕਿਰਪਾ ਕਰਕੇ ਇਸ ਵਿਅਕਤੀ ਤੋਂ ਠੇਕਾ ਲੈ ਕੇ ਕਿਸੇ ਹੇਰ ਬੰਦੇ ਨੂੰ ਦਿੱਤਾ ਜਾਵੇ ਤਾਂ ਜੋ ਤੁਹਾਡੇ ਨੈਟਵਰਕ ਨਾਲ ਜੁੜੇ ਹੋਰ ਮਹੁੱਲੇ ਤੇ ਏਰੀਏ ਦੇ ਲੋਕਾਂ ਨੂੰ ਪਰੇਸ਼ਾਨੀ ਨਾ ਆਵੇ। Mobile no. [protected], [protected], [protected], [protected], [protected], [protected]
FastWay Transmission customer support has been notified about the posted complaint.