| Address: Gurpreet Singh Bhatia, Focal Point Post Office, Mehta Road, Amritsar |
ਮਿਤੀ 29 ਸਿਤੰਬਰ ਦਿਨ ਸ਼à©à©±à¨•ਰਵਾਰ ਨੂੰ ਅਸੀ ਰਿਸ਼ੀਕੇਸ਼ ਤੋਂ ਅੰਮà©à¨°à¨¿à¨¤à¨¸à¨° ਲਈ Punjab Roadways ਦੀ ਸਵੇਰੇ 5 ਵਜੇ ਦੀ ਬੱਸ number PB02-EG- 5273 ਰਾਹੀਂ ਰਵਾਨਾ ਹੋਠਸੀ .
ਅਸੀਂ 15 ਜਾਣੇ ਹੇਮਕà©à©°à¨Ÿ ਸਾਹਿਬ ਦੇ ਦਰਸ਼ਨਾਂ ਤੋਂ ਬਾਅਦ ਇਸ ਬੱਸ ਰਾਹੀਂ ਵਾਪਸ ਅੰਮà©à¨°à¨¿à¨¤à¨¸à¨° ਨੂੰ ਜਾ ਰਹੇ ਸੀ. ਸਾਡੀ ਕà©à¨² ਰਕਮ 665× 15 = 9975 ਸੀ.
ਇਸ ਸ਼ਿਕਾਇਤ ਦੇ ਰਾਹੀਂ ਅਸੀਂ à¨à¨¹ ਦੱਸਣਾ ਚਾਹà©à©°à¨¦à©‡ ਹਾਂ ਕਿ ਇਸ ਬੱਸ ਦੇ ਡਰਾਈਵਰ ਦਾ ਸਵਾਰੀਆਂ ਪà©à¨°à¨¤à¨¿ ਰਵੱਈਆ ਬਹà©à¨¤ ਮਾੜਾ ਸੀ .
ਸਾਡੇ ਵਿਚੋਂ ਇਕ 70 ਕ੠ਸਾਲ ਦੇ ਬਜ਼à©à¨°à¨— ਵਿਅਕਤੀ ਅਤੇ ਹੋਰ ਵੀ ਕਈ ਸਵਾਰੀਆਂ ਨੂੰ ਇਸ ਡਰਾਇਵਰ ਦੇ ਅੜੀਅਲ ਤੇ à¨à¨—ੜਾਲੂ ਸà©à¨¬à¨¾à¨¹ ਕਰਕੇ ਬਹà©à¨¤ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਬੱਸ ਨੂੰ ਕਿਸੇ ਵੀ ਮੇਨ ਸ਼ਹਿਰ ਦੇ ਬੱਸ ਅੱਡੇ ( ਜਿਵੇਂ ਕਿ ਲà©à¨§à¨¿à¨†à¨£à¨¾, ਜਲੰਧਰ, ਖੰਨਾ, ਸਰਹਿੰਦ ਆਦਿ ) ਵਿੱਚ ਨਹੀਂ ਲਿਜਾਇਆ ਗਿਆ, ਜਿਸ ਕਾਰਨ ladies ਅਤੇ gents ਸਵਾਰੀਆਂ ਨੂੰ washroom ਜਾਣ ਦੀ ਬਹà©à¨¤ ਜ਼ਿਆਦਾ ਪਰੇਸ਼ਾਨੀ ਹੋਈ।
ਬਜ਼à©à¨°à¨— ਵਿਅਕਤੀ ਵੱਲੋਂ washroom ਜਾਣ ਲਈ ਬਹà©à¨¤ ਤਰਲੇ ਮਿੰਨਤਾਂ ਕੀਤੀਆਂ ਗਈਆਂ, ਕੰਡਕਟਰ ਵੱਲੋਂ ਵੀ ਡਰਾਇਵਰ ਨੂੰ ਬੇਨਤੀ ਕੀਤੀ ਗਈ, ਪਰ ਅੜੀਅਲ ਡਰਾਇਵਰ ਕੰਨਾਂ ਉਪਰ head phone ਲੱਗਾ ਕੇ phone ਉਪਰ ਗੱਲਾਂ ਕਰਨ ਵਿੱਚ ਮਸ਼ਰੂਫ ਰਿਹਾ . ਤੇ ਨਾਲ ਨਾਲ-ਨਾਲ ਸਵਾਰੀਆਂ ਨੂੰ ਕਹਿ ਰਿਹਾ ਸੀ ਮੈ ਬੱਸ ਨਹੀਂ ਰੋਕਣੀ ਇਥੇ ਮੇਰੀ ਮਰਜੀ ਚੱਲਣੀ ਹੈ.
ਬਜ਼à©à¨°à¨— 70 ਸਾਲ ਦੇ ਲਗà¨à¨— ਵਿਅਕਤੀ ਤੇ ਬਾਕੀ ਸਵਾਰੀਆਂ ਨੂੰ ਸਰਹਿੰਦ ਤੋਂ ਲੈ ਕੇ ਫਗਵਾੜਾ ਤੱਕ washroom ਜਾਣ ਲਈ ਵਾਰ ਮਿੰਨਤਾਂ ਕਰਵਾਈਆ ਗਈਆ .
ਸਫਰ ਦੇ ਦੋਰਾਨ ਡਰਾਇਵਰ ਵਲੋਂ ਮੋਬਾਈਲ ਦੀ ਵਰਤੋਂ ਵੀ ਬਹà©à¨¤ ਜ਼ਿਆਦਾ ਕੀਤੀ ਗਈ,
ਸਾਡੀ ਉੱਚ ਅਧਿਕਾਰੀਆਂ ਨੂੰ ਅਪੀਲ ਹੈ ਕਿ à¨à¨¹à©‹ ਜਿਹੇ ਡਰਾਇਵਰ ( ਜਿਸ ਨੂੰ ਸੀਨੀਅਰ citizens ਦੀ ਇੱਜਤ) ਵੀ ਨਹੀਂ ਕਰਨੀ ਆਉਂਦੀ, ਇਸ ਉਪਰ ਸਖਤ ਕਾਰਵਾਈ ਕੀਤੀ ਜਾਵੇ.
ਇਸ complaint ਦੀ ਇਕ ਕਾਪੀ ਮਾਨਯੋਗ ਟਰਾਂਸਪੋਰਟ minister ਸਾਹਿਬ ਨੂੰ ਵੀ send ਕੀਤੀ ਗਈ ਹੈ.
Was this information helpful?
Post your Comment