Address: PRTC PATIALA, PUNJAB |
ਅੱਜ ਇੱਕ PRTC Patiala, Punjab ਮਹਿਕਮੇ ਦੇ ਕੰਡਕਟਰ ਵਲੋਂ ਮੇਰੇ ਨਾਲ ਬਹੁਤ ਬਤਮੀਜ਼ੀ ਕੀਤੀ ਗਈ, ਬੱਸ ਅੰਦਰ ਸੀਟਾਂ ਖਾਲੀ ਸੀ ਮੈਂ ਸਵਾਰੀ ਨੂੰ ਕਹਿ ਕੇ ਤਾਕੀ ਖੁਲਵਾ ਲਈ ਅਤੇ ਸੀਟ ਤੇ ਜਾ ਕੇ ਬੈਠ ਗਿਆ, ਬਾਦ ਚ ਉਹ ਕੰਡਕਟਰ ਬਤਮੀਜ਼ੀ ਨਾਲ ਉਸ ਸਵਾਰੀ ਨੂੰ ਕਹਿੰਦਾ ਕੇ ਤਾਕੀ ਕਿਸਨੇ ਖੋਲੀ, ਸਵਾਰੀ ਕਹਿੰਦੀ ਮੈਨੂੰ ਇਸਨੇ ਕਿਹਾ ਸੀ ਤਾਕੀ ਖੋਲਣ ਨੂੰ ਅਗੋ ਮਨੁ ਕਹਿੰਦਾ ਤੈਨੂੰ ਅਕਲ ਨੀ, ਫਿਰ ਮੈਂ ਕਿਹਾ ਤੂੰ ਬੋਲ ਕਿਦਾਂ ਰਿਹਾ, ਕਹਿੰਦਾ ਮੈਂ ਨੀ ਬੱਸ ਤੋਰਦਾ ਜਿਨ੍ਹਾਂ ਚਿਰ ਤੂੰ ਨੀ ਉਤਰਦਾ, ਮੈਂ ਕਿਹਾ ਕੇ ਐਡੀ ਗੱਲ ਆ ਬੱਸ ਠਾਣੇ ਲੈ ਚੱਲ ਜਿਸਦੀ ਗ਼ਲਤੀ ਹੋਈ ਪਤਾ ਲੱਗ ਜੁ ਕਹਿੰਦਾ ਮੈ ਤਾਂ ਤੋਰਦਾ ਨੀ ਬੁਲਾ ਲੈ ਜਿਸਨੂੰ ਬੁਲਾਉਣੇ
ਫਿਰ ਮੈਂ ਇਹ ਕਹਿਕੇ ਉਤਰ ਗਿਆ ਵੀ ਕੋਈ ਨਾ ਦਸਦਾ ਮੈ ਤੈਨੂੰ
ਬਹੁਤ ਘਟੀਆ ਤੇ ਗੰਦਾ ਤਰੀਕਾ ਸੀ ਉਸਦੇ ਬੋਲਣ ਦਾ
ਮੈਂ ਸਰਕਾਰੀ ਬਸ ਦਾ ਪਾਸ ਬਣਵਾਇਆ ਹੋਇਆ ਹੈ, ਸਾਡੇ ਲਾਣੇ ਵਿੱਚੋ ਵੀ ਮੇਰਾ ਚਾਚਾ ਬਾਲਦ ਕਲਾਂ ਤੋਂ ਸਿਕੰਦਰ ਸਿੰਘ ਪੀ ਆਰ ਟੀ ਸੀ ਵਿਚ ਮੁਲਾਜਮ ਹੈ ਮੈ ਓਹਨਾ ਨਾਲ ਗੱਲ ਨਹੀਂ ਕੀਤੀ ਮੈ ਥੋਡੇ ਤੋਂ ਆਸ ਕਰਦਾ ਕੇ ਮੇਰੀ ਕੀਤੀ ਹੋਈ ਮਾਣਹਾਨੀ ਖਿਲਾਫ ਤੁਸੀ ਬਣ ਦੀ ਕਾਰਵਾਈ ਕਰੋਂਗੇ
Conductor photo and bus number photo attached
Bus number - PB 13 BP 1328
Date 8 Feb 2024 time 8.36 Am bhawanigarh bus stand
Was this information helpful? |
Post your Comment