Sarathi — Refund of fee

Address:Sarathi parivahan india

ਸ੍ਰੀਮਾਨ ਜੀ,
ਮੈਂ ਜੂਨ 4/2021 ਨੂੰ ਆਪਣਾ ਲਾਈਸੈਂਸ ਰੀਨੀਓ ਕਰਵਾਉਣ ਸਬੰਧੀ ਆਨਲਾਈਨ ਫੀਸ ਰੁਪਏ ਪੰਦਰਾਂ ਸੌ ਭਰੀ ਸੀ ਜੋ ਸ਼ਾਇਦ ਮੇਰੇ ਤੋਂ ਗਲਤੀ ਕਾਰਨ ਉਹ ਸਾਰਥੀ ਦਫਤਰ ਕੋਲਕਾਤਾ ਵਿਖੇ ਜਮ੍ਹਾਂ ਹੋ ਗਈ ਹੈ। ਮੈਂ ਪੰਜਾਬ ਲੁਧਿਆਣਾ ਨਿਵਾਸੀ ਹਾਂ ਇਸ ਲਈ ਮੈਂ ਲਾਈਸੈਂਸ ਰੀਨੀਓ ਲਈ ਲੋੜੀਂਦੀ ਫੀਸ ਦੁਬਾਰਾ ਭਰ ਦਿੱਤੀ ਹੈ ਅਤੇ ਫੋਟੋ ਲਈ ਸਲੋਟ ਬੁੱਕ ਕਰਵਾ ਲਈ ਹੈ। ਸੋ ਗਲਤੀ ਨਾਲ ਭੇਜੇ ਇਹ ਪੰਦਰਾਂ ਸੌ ਰੁਪਏ ਮੇਰੇ ਬੈਂਕ ਖਾਤੇ ਵਿਚ ਵਾਪਸ ਕਰ ਦਿੱਤੇ ਜਾਣ ਜੀ।

ਮੇਰਾ ਬੈਂਕ ਖਾਤਾ ਨੰ. [protected]
Balwinder Singh Kalia
IFSC. UCBA-0000658
Branch. Alamgir
Distt Ludhiana Punjab

ਇਸ ਖਾਤੇ ਵਿਚੋਂ ਹੀ ਆਪ ਜੀ ਨੂੰ ਆਨਲਾਈਨ ਪੇਮੈਂਟ ਹੋਈ ਹੈ।
Rs. 1, 500.00 spent on UCO Bank Card XX5997 on 04-06-21, 14:47:58 at SarthiParivahan, KOLKATA.

Your Application for Services on Driving Licence is accepted for Processing. For all future references quote this Application Number : [protected]
Was this information helpful?
No (0)
Yes (3)
Complaint comments 

Post your Comment

    I want to submit Complaint Positive Review Neutral Comment
    code
    By clicking Submit you agree to our Terms of Use
    Submit

    Contact Information

    Sarathi parivahan india
    India
    File a Complaint