ਮੈ ਮਨਜੀਤ ਸਿੰਘ s/o ਬਚਨ ਿਸਘ ਿਪੰਡ BHAKU MAJRA ;;;; ਮੇਰੇ ਘਰ ਦੇ ਗੇਟ ਊਪਰ ਿਬਜਲੀ ਦੀ ਤਾਰ ਪਿਛਲੇ 2.5ਸਾਲ ਤੋ ਮੇਨ ਗੇਟ ਤੇ ਿਗਰੀ ਹੌਈ ਹੈ, , , , , , , , , SDO ਸਾਹਿਬ ਨੂੰ ਲਿਖਤੀ ਰੂਪ ਿਵਚ ਦਿਤੀ ਿਸਕਾਇਤ ਤੇ ਕੋਈ ਕਾਰਵਾਈ ਨਾ ਹੋਈ. RAM PALL ਸਾਹਿਬ J.Eਨੂੰ ਵੀ ਦਸਣ ਦੇ ਵਾਵਜੁਦ ਵੀ ਸਾਡੈ ਨਾਲ ਗਲਤ ਸਬਦ ਅਾਵਲੀ ਦੀ ਵਰਤੋ ਕੀਤੀ ... ਅਗ਼ਰ ਗੇਟ ਿਵਚ ਕਰੰਟ ਅਾਊਦਾ ਤਾ ਇਸ ਜਿਮੇਵਾਰ ਕੋਣ ਹੋਵੇਗਾ???/????????????? ਬਿਜਲੀ ਵਿਭਾਗ ਦੇ ਕਹਮਚਾਰੀ ਘਰ ਦੇ ਬਾਹਰ ਵਾਲੀ ਹਾਈ ਵੋਲਟੇਜ ਤਾਰ ਨੂੰ ਚੁਕਣ ਲਈ ਆਏ, , , , ਪਰ ਤਾਰ ਨੂੰ ਚਕ ਕੇ ਘਰ ਅਦਰ ਖੜੇ ਦਰਖਤ ਤੇ ਟਗ ਗਏ, , , , ਸੋ ਕਿ੍ਪਾ ਕਰਕੇ ਹਾਈ ਵੋਲਟੇਜ ਤਾਰ ਘਰ ਤੋ ਬਾਹਰ ਕਡ ਵਾ ਦਿਤੀ ਜਾਵੇ ...ਮੈ ਆਪ ਜੀ ਦਾ ਧੰਨਵਾਦੀ ਹੋਵਾਗਾ ਫੌਨ ਨੰਬਰ SDO[protected], , , , , , , , , , , , , , , , , J.E RAM PALL-[protected], , , , , , , , , , , , , , , , ਜਲਦੀ ਤੋ ਜਲਦੀ ਕਾਰਵਾਈ ਕਰੀ ਜਾਵੇ, , , , , , , , , , , , , , , , , , , , , , , , , , , , , , , , , , , , , , , , , , , , , , , , , , , , , , , , , , , , , , , , , , , , , , , , , , , , , , , , , , , , , , , , , , , , , , , , , , , , , , , , , , , , , , , , , , , , , , , , , ...MY PHONE Namber[protected]
Jul 04, 2017
Updated by Raman0604 ਹਾਈਵੋਲਟੇਜ ਤਾਰ ਚਕਵਾਉਣ ਸਵੰਧੀ