ਸ਼ੀ ਮਾਨ ਜੀ, ਨਿਮਰਤਾ ਸਹਿਤ ਬੇਨਤੀ ਹੈ ਕਿ ਮੈਂ ਹà©à©°à¨¡à¨ˆ, ਪਟਿਆਲਾ ਤੋਂ ਅਗਸਤ 2017 ਵਿੱਚ ਆਪਣੀ ਸੈਂਟਰੋ ਜ਼ਿੰਗ (2011 first owner) ਕਾਰ à¨à¨•ਸਚੇਂਜ਼ ਕਰਕੇ, ਗਰੈਂਡ ਆਈ 10 ਸਪੋਰਟਜ਼ ਕਾਰ ਖਰੀਦੀ ਸੀ। ਜਿਸ ਦੀ ਮੈਂ extended warranty ਵੀ ਲਈ ਸੀ। ਪਰੰਤੂ ਅਗਲੇ ਸਾਲ ਮੈਂ extended warranty ਲੈਣ ਗਿਆ ਤਾਂ ਯਸ਼ੋਦਾ ਹà©à©°à¨¡à¨ˆ, ਪਟਿਆਲਾ ਦੇ ਡੀਲਿੰਗ ਹੈਂਡ ਵੱਲੋਂ à¨à¨•ਸਟੈਂਡਡ ਵਰੰਟੀ ਨਹੀਂ ਦਿੱਤੀ ਗਈ ਅਤੇ ਕਿਹਾ ਕਿ ਤà©à¨¸à©€à¨‚ 8 ਦਿਨ ਲੇਟ ਆਠਹੋ।
ਮਿਤੀ 19/04/22 ਨੂੰ ਮੇਰੀ ਕਾਰ ਦਾ ਚੈਂਬਰ ਕਰੈਕ ਹੋ ਗਿਆ। ਮੈਂ ਤà©à¨°à©°à¨¤ ਯਸ਼ੋਦਾ ਹà©à©°à¨¡à¨ˆ, ਪਟਿਆਲਾ ਗਿਆ ਅਤੇ ਚੈਂਬਰ ਬਦਲਣ ਲਈ ਕਿਹਾ। ਪਰੰਤੂ ਸਰਵਿਸ ਰੀਪਰੈਜੈਂਟੇਟਿà¨�...⇄ ਵੱਲੋਂ ਕਿਹਾ ਗਿਆ ਕਿ ਸਾਡੇ ਕੋਲ ਚੈਂਬਰ available ਨਹੀਂ ਹੈ। ਇਸ ਕਾਰ ਨੂੰ ਤà©à¨¸à©€à¨‚ ਚਲਾਉ ਅਤੇ ਜਦੋਂ ਚੈਂਬਰ ਆ ਗਿਆ ਤਾਂ ਅਸੀਂ ਤà©à¨¹à¨¾à¨¨à©‚à©° ਸੂਚਿਤ ਕਰ ਦੇਵਾਂਗੇ। ਮਿਤੀ 07/05/22 ਨੂੰ ਮੈਂਨੂੰ ਯਸ਼ੋਦਾ ਹà©à©°à¨¡à¨ˆ ਦੀ ਇੰਸ਼ੂਰੈਂਸ ਡੀਪਾਰਟਮੈਂਟ ਦੇ ਗà©à¨°à¨ªà¨°à©€à¨¤ ਸਿੰਘ ਦਾ ਫੋਨ ਆਇਆ ਕਿ ਚੈਂਬਰ ਆ ਗਿਆ ਹੈ।ਮੈਂ ਉਸ ਨੂੰ ਦੱਸਿਆ ਕਿ ਮੈਂ ਬਾਹਰ ਗਿਆ ਹੋਇਆ ਹਾਂ ਅਤੇ ਆਉਣ ਤੋਂ ਬਾਅਦ ਆਵਾਂਗਾ। ਪਟਿਆਲਾ ਆਉਣ ਤੋਂ ਬਾਅਦ ਮਿਤੀ 15/06/22 ਨੂੰ ਮੈਂ DPG ਹà©à©°à¨¡à¨ˆ, ਪਟਿਆਲਾ ਵਿਖੇ ਆਪਣੀ ਇਸ ਕਾਰ ਨੂੰ à¨à¨•ਸਚੇਂਜ ਕਰਕੇ ਨਵੀਂ Nios or Vanue ਲੈਣ ਲਈ ਗਿਆ ਤਾਂ ਉਨਾਂ ਦੇ ਮਕੈਨਿਕ/ਟਰਾਈਮੈà¨�...⇄ ਵੱਲੋਂ ਮੈਂਨੂੰ ਦੱਸਿਆ ਗਿਆ ਕਿ ਤà©à¨¹à¨¾à¨¡à©€ ਕਾਰ ਬਲੋਅ ਮਾਰ ਰਹੀ ਹੈ। ਇਹ ਸà©à¨£ ਕੇ ਮੈਂ ਹੱਕਾ ਬੱਕਾ ਰਹਿ ਗਿਆ ਕਿ ਇਹ ਕਿਵੇਂ ਹੋ ਸਕਦਾ ਹੈ ? ਕਿਉਂਕਿ ਮੈਂ ਹਰ ਰੋਜ਼ ਗੱਡੀ ਸਟਾਰਟ ਕਰਨ ਤੋਂ ਪਹਿਲਾਂ ਮੋਬਿਲ ਆਇਲ, ਕੂਲੈਂਟ ਵਗੈਰਾ ਅਤੇ ਮੀਟਰਾਂ ਦੀਆਂ ਇੰਡੀਕੇਸ਼ਨਜ ਚੈਕ ਕਰਦਾ ਹਾਂ।ਡਰਾਈਵਿੰਗ ਸਮੇਂ ਵੀ ਮੈਂ ਇੰਡੀਕੇਸ਼ਨਜ ਦਾ ਪੂਰਾ ਧਿਆਨ ਰੱਖਦਾ ਹਾਂ। ਇਸ ਤੋਂ ਬਾਅਦ ਮੈਂ ਤà©à¨°à©°à¨¤ ਯਸ਼ੋਦਾ ਹà©à©°à¨¡à¨ˆ ਕਾਰ ਲੈ ਕੇ ਗਿਆ ਅਤੇ ਉਨਾਂ ਨੂੰ ਸਾਰੀ ਪà©à¨œà©€à¨¶à¨¨ ਬਿਆਨ ਕੀਤੀ। ਪਰੰਤੂ ਉਨਾਂ ਵੱਲੋਂ ਮੇਰੀ ਸਮੱਸਿਆ ਨੂੰ ਸੀਰੀਅਸਲੀ ਨਾ ਲੈਂਦੇ ਹੋà¨, ਮੇਰੇ ਵਾਰ-2 ਕਹਿਣ ਤੇ ਲੱਗà¨à©±à¨— 1 ਘੰਟੇ ਬਾਅਦ ਮਕੈਨਿਕ ਨੂੰ ਗੱਡੀ ਚੈਕ ਕਰਨ ਲਈ ਕਿਹਾ। ਮਕੈਨਿਕ ਵੱਲੋਂ ਵਗੈਰ ਇੱਕ ਵੀ ਨਟ ਜਾਂ ਬੋਲਟ ਖੋਲੇ ਬਿਨਾਂ ਹà©à©±à¨•ਮ ਕਰ ਦਿੱਤਾ ਕਿ ਇਸ ਦਾ ਇੰਜਨ ਉਵਰ ਹਾਲ ਹੋਵੇਗਾ।ਮੈਂ ਕੰਪਨੀ ਦੇ ਡੀਲਿੰਗ (ਸਰਦਾਰ ਜੀ) ਜੋ ਆਪਣੀ ਪਛਾਣ ਵਰਕਸ਼ਾਪ ਇੰਚਾਰਜ ਦੱਸ ਰਹੇ ਸੀ, ਨੂੰ ਕਿਹਾ ਕਿ ਇੰਜਨ ਵੱਲੋਂ ਸਿਰਫ 55389 ਕਿ.ਮੀ. ਹੀ ਕਵਰ ਕੀਤੇ ਗਠਹਨ, ਤà©à¨¸à©€à¨‚ ਮੈਂਨੂੰ ਕਾਰ ਦਾ ਇੰਜਨ ਠੀਕ ਕਰਕੇ ਦਿਉ। ਪਰੰਤੂ ਉਸ ਵੱਲੋਂ ਵੀ ਬਿਨਾਂ ਇੰਜਨ ਖੋਲ ਕੇ ਚੈਕ ਕਰਵਾਉਣ ਦੀ ਬਜਾਇ ਪੇਡ ਇੰਜਨ ਉਵਰ ਹਾਲਿੰਗ ਦੇ ਹà©à¨•ਮ ਕਰ ਦਿੱਤੇ। ਹੋ ਸਕਦਾ ਹੈ ਕਿ ਇਕੱਲੇ ਰਿੰਗ ਪੈਣ ਨਾਲ ਜਾਂ ਟਰਬੋ ਪੰਪ ਦਾ ਨà©à¨•ਸ ਠੀਕ ਕਰਨ ਨਾਲ ਨà©à¨•ਸ ਦੂਰ ਹੋ ਜਾਂਦਾ। ਪਰੰਤੂ ਯਸ਼ੋਦਾ ਹà©à©°à¨¡à¨ˆ, ਪਟਿਆਲਾ ਵੱਲੋਂ ਪੇਡ ਇੰਜਨ ਉਵਰ ਹਾਲ ਅਡਵਾਈਸ ਕਰਦਾ ਰਿਹਾ। ਗਿਆ।ਜਦੋਂ ਮੈਂ ਉਸ ਮੈਨੇਜਰ ਸਰਦਾਰ ਜੀ ਨੂੰ ਕਿਹਾ ਕਿ ਤà©à¨¸à©€à¨‚ ਇਸ ਕਾਰ ਦੀ ਮੌਜ਼ੂਦਾ ਕੀਮਤ ਲਗਾਉ ਤਾਂ ਜੋ ਮੈਂ ਇਸ ਕਾਰ ਨੂੰ à¨à¨•ਸਚੇਂਜ ਕਰਕੇ ਨਵੀਂ ਨਿਓਜ ਜਾਂ ਵੈਨਿਊ ਕਾਰ ਤà©à¨¹à¨¾à¨¡à©‡ ਕੋਲੋਂ ਖਰੀਦ ਸਕਾਂ। ਮੇਰੀ ਹੈਰਾਨੀ ਦੀ ਕੋਈ ਹੱਦ ਨਹੀਂ ਰਹੀ ਜਦੋਂ ਉਸ ਵੱਲੋਂ ਬà©à¨²à¨¾à¨ ਗਠਇਵੈਲੂà¨à¨¶à¨¨ ਸਖਸ਼ ਵੱਲੋਂ ਮੇਰੀ ਕਾਰ ਦੀ ਕੀਮਤ ਸਿਰਫ ਦੋ ਲੱਖ ਰà©: ਲਗਾਈ ਗਈ।
ਹà©à¨£ ਮੈਂਨੂੰ ਕੱਲ ਯਸ਼ੋਦਾ ਹà©à©°à¨¡à¨ˆ ਵੱਲੋਂ ਮੇਲ ਕਰਕੇ ਕਿਹਾ ਗਿਆ ਹੈ ਕਿ ਅਸੀਂ ਲੇਬਰ ਵਿੱਚ ਕà©à©±à¨ ਰੀਲੈਕਸੇਸ਼ਨ ਦੇ ਦੇਵਾਂਗੇ।
ਸ਼ੀ ਮਾਨ ਜੀ, ਮੈਂ ਆਪ ਜੀ ਨੂੰ ਦà©à¨¬à¨¾à¨°à¨¾ ਬੇਨਤੀ ਕਰਦਾ ਹਾਂ ਕਿ ਮੇਰੀ ਕਾਰ ਦੇ ਇੰਜਨ ਨੂੰ ਠੀਕ ਕਰਵਾਇਆ ਜਾਵੇ ਜੀ।ਕਿਉਂਕਿ ਇੰਜਨ ਵਿੱਚ (ਮੈਨੂਫਕਚਰਿੰਗ) ਨà©à¨•ਸ ਹੋਣ ਕਰਕੇ ਹੀ ਸਿਰਫ 55389 ਕਿ.ਮੀ. ਤੋਂ ਬਾਅਦ ਇੰਜਨ ਬਲੋਅ ਮਾਰਨ ਲੱਗ ਗਿਆ। ਇਸ ਤੋਂ ਇਲਾਵਾ ਜੋ ਚੈਂਬਰ ਬਦਲਣ ਵਾਲਾ ਹੈ ਅਤੇ ਹੋਰ ਕੰਮ ਹੈ ਉਹ ਮੇਰੇ ਬੰਪਰ ਟੂ ਬੰਪਰ ਬੀਮੇ ਨਾਲ ਕਰਵਾਇਆ ਜਾਵੇ ਜੀ। ਤਾਂ ਜੋ ਮੈਂ ਆਪਣੀ ਕਾਰ ਸਹੀ ਵੈਲਿਊ ਤੇ à¨à¨•ਸਚੇਂਜ ਕਰਕੇ ਨਵੀਂ NIOS or VENUE ਕਾਰ ਖਰੀਦ ਸਕਾਂ।
ਧੰਨਵਾਦ ਸਹਿਤ,
ਆਪ ਜੀ ਦਾ ਵਿਸ਼ਵਾਸਪਾਤਰ,
To: [protected]@hmil.net
Cc: [protected]@hmil.net